ਕੇਲੇ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ



ਇਹ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ



ਕੇਲੇ ਦੇ ਨਾਲ ਕੁਝ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ



ਇਸ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਕੇਲੇ ਦੇ ਨਾਲ ਦੁੱਧ ਨਾ ਪੀਓ



ਇਸ ਨਾਲ ਪੇਟ 'ਚ ਗੈਸ ਬਣ ਸਕਦੀ ਹੈ



ਨਮਕੀਨ ਖਾਣ ਤੋਂ ਬਾਅਦ ਕੇਲਾ ਨਹੀਂ ਖਾਣਾ ਚਾਹੀਦਾ



ਇਸ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਧਨੀਆ ਅਤੇ ਮੇਥੀ ਵੀ ਗੈਸ ਪੈਦਾ ਕਰਦੇ ਹਨ



ਗਲਤੀ ਨਾਲ ਵੀ ਇਸ ਨੂੰ ਕੇਲੇ ਦੇ ਨਾਲ ਨਾ ਖਾਓ