ਜੇਕਰ ਪੀਰੀਅਡਸ ਦੌਰਾਨ ਸਰੀਰ ਵਿੱਚ ਕੁਝ ਲੱਛਣ ਨਜ਼ਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਇਗਨੋਰ ਕਰਨਾ ਚਾਹੀਦਾ ਆਓ ਜਾਣਦੇ ਹਾਂ ਪੀਰੀਅਡਸ ਵਿੱਚ ਕਿਹੜੇ ਲੱਛਣ ਗੰਭੀਰ ਬਿਮਾਰੀ ਦਾ ਸੰਕੇਤ ਦਿੰਦੇ ਹਨ ਬਲੱਡ ਦਾ ਫਲੋਅ ਵਧਣਾ ਵੱਧ ਦਰਦ ਹੋਣਾ ਬਟ ਕ੍ਰੈਪਮਸ ਹੋਣਾ ਬ੍ਰੈਸਟ ਵਿੱਚ ਟੈਂਡਰਨੈਸ ਹੋਣਾ ਖੂਨ ਦੇ ਮੋਟੇ-ਮੋਟੇ ਥੱਕੇ ਆਉਣਾ ਇਸ ਤੋਂ ਇਲਾਵਾ ਜੇਕਰ ਬਲੱਡ ਦਾ ਕਲਰ ਜ਼ਿਆਦਾ ਗੁੜ੍ਹਾ ਹੁੰਦਾ ਹੈ ਤਾਂ ਇਹ ਵਿਟਾਮਿਨ ਬੀ12 ਦੀ ਕਮੀ ਵੱਲ ਸੰਕੇਤ ਦਿੰਦਾ ਹੈ