ਕਈ ਵਾਰ ਕਿਹਾ ਜਾਂਦਾ ਹੈ ਕਿ ਟੂਥਪੇਸਟ ਵਿੱਚ ਨਮਕ ਹੋਣਾ ਚਾਹੀਦਾ ਹੈ ਇਕ ਸੱਚਾਈ ਇਹ ਵੀ ਹੈ ਕਿ ਟੂਥਪੇਸਟ toothbrush ਤੋਂ ਪਹਿਲਾਂ ਬਣ ਗਿਆ ਸੀ ਦਰਅਸਲ, ਇਸ ਨੂੰ ਬਣਾਉਣ ਲਈ ਕਈ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਕੈਮੀਕਲ ਸਾਡੇ ਦੰਦਾਂ ਦੀ ਸੁਰੱਖਿਆ ਕਰਦਾ ਹੈ ਅਤੇ ਉਨ੍ਹਾਂ ਨੂੰ ਸਾਫ਼ ਰੱਖਦਾ ਹੈ ਇਸ ਤੋਂ ਇਲਾਵਾ ਟੂਥਪੇਸਟ ਵਿੱਚ ਨਮਕ ਵੀ ਮਿਲਿਆ ਹੁੰਦਾ ਹੈ ਇਹ ਸਾਡੇ ਦੰਦਾਂ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ ਇਸ ਦਾ ਸਭ ਤੋਂ ਵੱਡਾ ਕੰਮ ਮੂੰਹ ਵਿੱਚ ਲਾਰ ਨੂੰ ਵਧਾਉਣਾ ਹੁੰਦਾ ਹੈ ਇਸ ਨਾਲ ਮੂੰਹ ਵਿਚੋਂ ਕੀਟਾਣੂ ਖ਼ਤਮ ਹੋ ਜਾਂਦੇ ਹਨ ਇਸ ਦੇ ਨਾਲ ਹੀ ਦੰਦਾਂ ਵਿੱਚ ਮੌਜੂਦ ਈਨੇਮਲ ਨੂੰ ਸੈਂਸੇਟਿਵ ਬਣਾਉਂਦਾ ਹੈ ਨਮਕ ਵਿੱਚ ਮਸੂੜਿਆਂ ਦੀ ਸੋਜ ਅਤੇ ਜਲਨ ਨੂੰ ਘੱਟ ਕਰਨ ਦੀ ਸਮਰੱਥਾ ਹੁੰਦੀ ਹੈ