ਕੰਪਨੀ ਕਿਸੇ ਨੂੰ ਨੰਬਰ ਟਰਾਂਸਫਰ ਕਰਨ ਤੋਂ ਪਹਿਲਾਂ ਕਈ ਸਟੈਪ ਪੂਰੇ ਕਰਦੀ ਹੈ



ਸਭ ਤੋਂ ਪਹਿਲਾਂ ਜਦੋਂ ਤੁਸੀਂ 60 ਦਿਨਾਂ ਤੱਕ ਫੋਨ ਵਿੱਚ ਰਿਚਾਰਜ ਨਹੀਂ ਕਰਦੇ



ਤਾਂ ਤੁਹਾਡਾ ਸਿਮ ਇਨਐਕਟਿਵ ਹੋ ਜਾਂਦਾ ਹੈ



ਇਸ ਤੋਂ ਬਾਅਦ ਤੁਹਾਨੂੰ ਲਗਭਗ 6 ਤੋਂ 9 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ



ਜਿਸ ਵਿੱਚ ਤੁਸੀਂ ਨੰਬਰ ‘ਤੇ ਰਿਚਾਰਜ ਕਰਕੇ



ਜਾਂ ਦੁਬਾਰਾ ਉਸ ਦੀ ਵਰਤੋਂ ਕਰਕੇ ਐਕਟਿਵ ਕਰਵਾ ਸਕਦੇ ਹੋ



ਜੇਕਰ ਫਿਰ ਵੀ ਸਿਮ ਦੀ ਵਰਤੋਂ ਨਹੀਂ ਕਰਦੇ ਹੋ



ਤਾਂ ਕੰਪਨੀ ਕਈ ਚੇਤਾਵਨੀਆਂ ਤੋਂ ਬਾਅਦ ਸਿਮ ਨੂੰ ਐਕਸਪਾਇਰ ਕਰ ਦਿੰਦੇ ਹੋ



ਕੁਝ ਮਹੀਨਿਆਂ ਤੋਂ ਬਾਅਦ ਸਿਮ ਨੰਬਰ ਕਿਸੇ ਹੋਰ ਨੂੰ ਟਰਾਂਸਫਰ ਕਰ ਦਿੱਤਾ ਜਾਂਦਾ ਹੈ



ਇਸ ਪ੍ਰਕਿਰਿਆ ਵਿੱਚ ਕਰੀਬ 1 ਸਾਲ ਦਾ ਸਮਾਂ ਲੱਗਦਾ ਹੈ