ਫ੍ਰੈਂਚ ਫ੍ਰਾਈਜ਼ fast food ਹੈ ਫ੍ਰੈਂਚ ਫ੍ਰਾਈਜ਼ ਦਾ ਫਰਾਂਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਇਸ ਦੀ ਸ਼ੁਰੂਆਤ ਅਮਰੀਕਾ ਤੋਂ ਮੰਨੀ ਜਾਂਦੀ ਹੈ ਕਿਹਾ ਜਾਂਦਾ ਹੈ ਇਹ 17ਵੀਂ ਸਦੀ ਵਿੱਚ ਯੂਰਪ ਤੋਂ ਆਇਆ ਸੀ ਇਹ ਆਲੂ ਦੱਖਣ ਅਮਰੀਕਾ ਤੋਂ ਲਿਆਏ ਸਨ ਇਸ ਤੋਂ ਬਾਅਦ ਇਹ ਆਲੂ ਫਰਾਂਸ ਵਿੱਚ ਮਸ਼ਹੂਰ ਹੋਇਆ ਸੀ ਇਸ ਤੋਂ ਪਹਿਲਾਂ ਪੋਮ ਦੇ ਤੇਰ ਫ੍ਰਿਟ ਕਿਹਾ ਜਾਂਦਾ ਸੀ ਇਸ ਦਾ ਮਤਲਬ ਫ੍ਰਾਈਡ ਪੋਟੈਟੋ ਹੁੰਦਾ ਹੈ ਪਹਿਲੇ ਵਿਸ਼ਵ ਯੁੱਧ ਵੇਲੇ French fries ਨਾਮ ਮਸ਼ਹੂਰ ਹੋਇਆ ਅਮਰੀਕੀ ਫੌਜ ਇਸ ਨੂੰ French fries ਕਹਿੰਦੀ ਸੀ