ਦਿੱਲੀ ਦੀ ਜੀਬੀ ਰੋਡ ਦਾ ਨਾਮ ਤਾਂ ਤੁਸੀਂ ਜ਼ਰੂਰੀ ਸੁਣਿਆ ਹੋਵੇਗਾ ਜੀਬੀ ਰੋਡ ਦੀ ਦੁਨੀਆ ਕਾਫੀ ਵੱਖਰੀ ਹੈ ਜੀਬੀ ਰੋਡ ਦੇ ਕੋਠਿਆਂ ‘ਤੇ ਲੋਕਾਂ ਦਾ ਵੱਖ-ਵੱਖ ਤਰ੍ਹਾਂ ਦਾ ਅਨੁਭਵ ਹੈ ਕੁਝ ਲੋਕ ਇੱਥੇ ਐਸ਼ ਕਰਨ ਲਈ ਆ ਜਾਂਦੇ ਹਨ ਤਾਂ ਕਈ ਲੋਕਾਂ ਨਾਲ ਇੱਥੇ ਲੁੱਟ-ਖੋਹ ਦੀਆਂ ਵੀ ਕਈ ਘਟਨਾਵਾਂ ਵਾਪਰਦੀਆਂ ਹਨ ਕੀ ਤੁਹਾਨੂੰ ਪਤਾ ਹੈ ਕਿ ਜੀਬੀ ਰੋਡ ਦਾ ਪੂਰਾ ਨਾਮ ਕੀ ਹੈ? ਪਹਿਲਾਂ ਜੀਬੀ ਰੋਡ ਦਾ ਪੂਰਾ ਨਾਮ ਗਾਰਸਟਿਨ ਬਾਸਟਿਨ ਰੋਡ ਹੋਇਆ ਕਰਦਾ ਸੀ ਪਰ ਸਾਲ 1965 ਵਿੱਚ ਇਸ ਦਾ ਨਾਮ ਬਦਲ ਕੇ ਸੁਆਮੀ ਸ਼ਰਧਾਨੰਦ ਮਾਰਗ ਰੱਖ ਦਿੱਤਾ ਗਿਆ ਜੀਬੀ ਰੋਡ ਦੇ ਕੋਠਿਆਂ ਦਾ ਇਤਿਹਾਸ ਕਾਫੀ ਪੁਰਾਣਾ ਹੈ ਜੀਬੀ ਰੋਡ ‘ਤੇ ਕਰੀਬ 25 ਇਮਾਰਤਾਂ ਹਨ, ਇਨ੍ਹਾਂ ਇਮਾਰਤਾਂ ਵਿੱਚ ਕਰੀਬ 100 ਤੋਂ ਵੱਧ ਕੋਠੇ ਹਨ