ਅੱਜ-ਕੱਲ੍ਹ ਲੋਕ ਸਾਰਾ ਦਿਨ ਆਪਣੇ ਫੋਨ ਨਾਲ ਬਿਤਾਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਫੋਨ ਦੀ ਵਰਤੋਂ ਕਿਸ ਸਮੇਂ ਕਰਨਾ ਸਭ ਤੋਂ ਖ਼ਤਰਨਾਕ ਹੈ।