ਘਿਓ ਦੀ ਰੋਟੀ ਖਾਣਾ ਸਾਡੇ ਦੇਸ਼ ਦੀ ਪਰੰਪਰਾ ਰਹੀ ਹੈ



ਰੋਟੀ ਘਿਓ ਦਾ ਸੁਆਦ ਤੇ ਖੁਸ਼ਬੂ ਮਨ ਨੂੰ ਖੁਸ਼ ਕਰ ਦਿੰਦਾ ਹੈ



ਰੋਟੀ ‘ਤੇ ਥੋੜਾ ਜਿਹਾ ਘਿਓ ਲਾਉਣ ਨਾਲ ਨੁਕਸਾਨ ਨਹੀਂ ਫਾਇਦਾ ਹੁੰਦਾ ਹੈ



ਭਾਰ ਘਟਾਉਣ ਵਿੱਚ ਮਦਦਗਾਰ ਹੈ



ਇਸ ਨਾਲ ਜ਼ਿਆਦਾ ਦੇਰ ਤੱਕ ਪੇਟ ਭਰਿਆ ਰਹਿੰਦਾ ਹੈ



ਰੋਟੀ ‘ਤੇ ਘਿਓ ਲਾਉਣ ਤੋਂ ਬਾਅਦ ਉਸ ਦੀ ਗਲਾਈਸੇਮਿਕ ਇੰਡੈਕਸ ਥੱਲ੍ਹੇ ਆ ਜਾਂਦਾ ਹੈ



ਇਸ ਵਿੱਚ ਡਾਇਬਟੀਜ਼ ਦਾ ਰਿਸਕ ਘੱਟ ਹੁੰਦਾ ਹੈ



ਹੈਲਥੀ ਕੋਲੈਸਟ੍ਰੋਲ ਵੀ ਵਧਦਾ ਹੈ



ਜ਼ਿਆਦਾ ਮਾਤਰਾ ਵਿੱਚ ਘਿਓ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ



ਹਾਰਟ ਦੇ ਮਰੀਜ਼ ਜਾਂ ਕੋਲੈਸਟ੍ਰੋਲ ਵਧਣ ‘ਤੇ ਘਿਓ ਦਾ ਸੇਵਨ ਨੁਕਸਾਨ ਪਹੁੰਚਾ ਸਕਦਾ ਹੈ