ਭਾਰਤ ਵਿੱਚ ਕਈ ਲੋਕਾਂ ਦੀ ਸ਼ੁਰੂਆਤ ਸਵੇਰ ਦੀ ਚਾਹ ਨਾਲ ਹੁੰਦੀ ਹੈ



ਚਾਹ ਪੀਣ ਨਾਲ ਸਿਰ ਦਰਦ ਨੂੰ ਆਰਾਮ ਮਿਲਦਾ ਹੈ



ਇਹ ਤਣਾਅ ਘੱਟ ਕਰਨ ਦੇ ਨਾਲ-ਨਾਲ ਮੂਡ ਲਿਫਟਰ ਵੀ ਹੈ



ਇਸ ਦੇ ਕੁਝ ਨੁਕਸਾਨ ਵੀ ਹਨ



ਇਸ ਵਿੱਚ ਕੈਫੀਨ ਦੀ ਮਾਤਰਾ ਵੱਧ ਹੁੰਦੀ ਹੈ



ਇਸ ਨਾਲ ਐਸੀਡਿੀਟੀ ਦੀ ਦਿੱਕਤ ਹੋ ਸਕਦੀ ਹੈ



ਲੋਕਾਂ ਦੇ ਮਨ ਵਿੱਚ ਚਾਹ ਨੂੰ ਲੈ ਕੇ ਕਾਫੀ ਗਲਤਫਹਿਮੀਆਂ ਹਨ



ਕਈ ਲੋਕ ਇਦਾਂ ਸੋਚਦੇ ਹਨ ਕਿ ਚਾਹ ਪੀਣ ਨਾਲ ਰੰਗ ਸਾਂਵਲਾ ਹੋ ਜਾਂਦਾ ਹੈ



ਦਰਅਸਲ ਘਰ ਦੇ ਵੱਡੇ ਬੱਚਿਆਂ ਨੂੰ ਚਾਹ ਤੋਂ ਦੂਰ ਰਹਿਣ ਲਈ ਕਹਿ ਦਿੰਦੇ ਹਨ



ਕਈ ਰਿਸਰਚ ਤੋਂ ਬਾਅਦ ਹੁਣ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ