ਧੂਪ ਅਤੇ ਅਗਰਬੱਤੀ ਦੀ ਵਰਤੋਂ ਪੂਜਾ ਵਿੱਚ ਕੀਤੀ ਜਾਂਦੀ ਹੈ ਧੂਪ ਅਤੇ ਅਗਰਬੱਤੀ ਜਲਾਉਣ ‘ਤੇ ਬਹੁਤ ਸੋਹਣੀ ਖ਼ੁਸ਼ਬੂ ਆਉਂਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਧੂਪ ਅਤੇ ਅਗਰਬੱਤੀ ਦਾ ਧੂੰਆ ਨੁਕਸਾਨਦਾਇਕ ਹੁੰਦਾ ਹੈ ਧੂਪਬੱਤੀ ਦੇ ਧੂੰਏ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ ਇਸ ਧੂੰਏ ਨਾਲ ਫੇਫੜਿਆਂ ਅਤੇ ਯੂਰੀਨ ਵਾਲੇ ਹਿੱਸੇ ਵਿੱਚ ਕੈਂਸਰ ਹੋ ਸਕਦਾ ਹੈ ਅਗਰਬੱਤੀ ਨੂੰ ਖ਼ੁਸ਼ਬੂਦਾਰ ਬਣਾਉਣ ਲਈ ਕਾਰਬਨ ਕਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਅਗਰਬੱਤੀ ਵਲਦੀ ਹੈ ਤਾਂ Carbondieoxide ਨਿਕਲਦੀ ਹੈ ਇਹ ਫੇਫੜਿਆਂ ਲਈ ਨੁਕਸਾਨਦਾਇਕ ਹੁੰਦਾ ਹੈ ਜਿਸ ਕਰਕੇ ਫੇਫੜਿਆਂ ਦੇ ਕੈਂਸਰ ਹੋਣ ਦਾ ਖ਼ਤਰਾ ਹੁੰਦਾ ਹੈ ਇਸ ਦੇ ਨਾਲ ਹੀ ਇਸ ਦੇ ਧੂੰਏ ਕਰਕੇ ਸਾਹ ਲੈਣ ਵਿੱਚ ਵੀ ਤਕਲੀਫ਼ ਹੁੰਦੀ ਹੈ