ਕੁਝ ਲੋਕ ਸਬਜ਼ੀਆਂ ਵਾਂਗ ਹੀ ਸਾਰੇ ਫਲ ਫਰਿੱਜ 'ਚ ਰੱਖਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਫਲ ਲੰਬੇ ਸਮੇਂ ਤਕ ਤਾਜ਼ੇ ਰਹਿਣਗੇ ਤੇ ਖਰਾਬ ਹੋਣ ਤੋਂ ਬਚੇ ਰਹਿਣਗੇ।