ਕੀ ਤੁਸੀਂ ਵੀ ਫਰਿੱਜ ਵਿੱਚ ਕੱਟਿਆ ਹੋਇਆ ਪਿਆਜ ਰੱਖਦੇ ਹੋ?



ਜੇਕਰ ਹਾਂ ਤਾਂ ਬਦਲ ਲਓ ਇਹ ਆਦਤ



ਦਰਅਸਲ ਕੱਟੇ ਹੋਏ ਪਿਆਜ ਨੂੰ ਫਰਿੱਜ ਵਿੱਚ ਰੱਖਣ ਨਾਲ ਉਸ ਵਿੱਚ ਬੈਕਟੀਰੀਆ ਹੋ ਸਕਦਾ ਹੈ



ਜਿਸ ਨਾਲ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ



ਅਜਿਹਾ ਇਸ ਕਰਕੇ ਹੁੰਦੇ ਹੈ ਕਿਉਂਕਿ ਪਿਆਜ ਵਿੱਚ ਮੌਜੂਦ ਸਲਫਰ ਦੀ ਵਜ੍ਹਾ ਨਾਲ ਪਿਆਜ ਕੱਟਦਿਆਂ ਹੋਇਆਂ ਅੱਖਾਂ ਵਿੱਚ ਹੰਝੂ ਆਉਣੇ ਸ਼ੁਰੂ ਹੋ ਜਾਂਦੇ ਹਨ



ਅਤੇ ਹਵਾ ਦੇ ਸੰਪਰਕ ਵਿੱਚ ਆਉਣ ਨਾਲ ਪਿਆਜ ਦਾ ਰਸ ਬੈਕਟੀਰੀਆ ਦੇ ਹੋਣ ਨੂੰ ਵਧਾਉਂਦਾ ਹੈ



ਜੇਕਰ ਤੁਸੀਂ ਚਾਹੁੰਦੇ ਹੋ ਕਿ ਪਿਆਜ਼ ਜ਼ਿਆਦਾ ਸਮੇਂ ਤੱਕ ਤਾਜ਼ਾ ਰਹੇ ਤਾਂ ਫਰਿੱਜ ਵਿੱਚ ਰੱਖਣ ਲਈ ਪਾਲੀਥਿਨ ਬੈਗ ਦੀ ਵਰਤੋਂ ਕਰੋ



ਅਜਿਹੇ ਵਿੱਚ ਪਿਆਜ ਜ਼ਲਦੀ ਖਰਾਬ ਨਹੀਂ ਹੋਵੇਗਾ