ਡਾਇਬਟੀਜ਼ ਤੇ ਕੈਂਸਰ ਖਤਰਨਾਕ ਬਿਮਾਰੀਆਂ ਹਨ ਜਿਨ੍ਹਾਂ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਕੱਦੂ ਦੇ ਬੀਜ ਇਨ੍ਹਾਂ ਬਿਮਾਰੀਆਂ ਦੇ ਇਲਾਜ਼ ਵਿੱਚ ਬਹੁਤ ਫਾਇਦੇਮੰਦ ਹਨ ਕੱਦੂ ਦੇ ਬੀਜਾਂ ਵਿੱਚ ਕਾਫੀ ਪੋਸ਼ਣ ਹੁੰਦਾ ਹੈ ਇਸ ਵਿੱਚ ਪ੍ਰੋਟੀਨ, ਫਾਈਬਰ ਤੇ ਮੈਗਨੀਜ਼ ਅਤੇ ਹੋਰ ਐਂਟੀਆਕਸੀਡੈਂਟਸ ਦੀ ਭਰਪੂਰ ਮਾਤਰਾ ਹੁੰਦੀ ਹੈ ਇਹ ਬਲੱਡ ਸ਼ੂਗਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ ਮੋਟਾਪਾ ਕੰਟਰੋਲ ਕਰਨ ਵਿੱਚ ਵੀ ਮਦਦਗਾਰ ਇਸ ਤੋਂ ਇਲਾਵਾ ਦਿਲ ਦੀ ਸਿਹਤ ਲਈ ਵੀ ਮਦਦਗਾਰ ਕੈਂਸਰ ਦਾ ਖਤਰਾ ਸਹੀ ਪਾਚਨ ਕਿਰਿਆ ਕਰਨ ਵਿੱਚ ਕੱਦੂ ਦੇ ਬੀਜ ਫਾਇਦੇਮੰਦ