ਪਿੰਕ-ਪਿੰਕ ਨਜ਼ਰ ਆਈ ਦ੍ਰਿਸ਼ਟੀ ਧਾਮੀ

ਪਿੰਕ ਕਲਰ ਦੀ ਥ੍ਰੀ ਪੀਸ ਡ੍ਰੈੱਸ 'ਚ ਬੇਹੱਦ ਸੁੰਦਰ ਦਿਖੀ ਦ੍ਰਸ਼ਟੀ

ਫੈਨਜ਼ ਨੂੰ ਪਸੰਦ ਆ ਰਿਹਾ ਹੈ ਦ੍ਰਸ਼ਟੀ ਦਾ ਇਹ ਪਿੰਕ ਅੰਦਾਜ਼

ਖੁੱਲੀਆਂ ਜ਼ੁਲਫਾਂ ਅਤੇ ਸਟਲ ਮੇਕਅੱਪ ਨਾਲ ਮਿਲਿਆ ਪਰਫੈਕਟ ਲੁੱਕ

ਹਾਈ ਪੈਂਸਿਲ ਹੀਲ ਅਤੇ ਲਾਈਟ ਜਵੈਲਰੀ 'ਚ ਦਿਖੀ ਸਟਾਈਲਿਸ਼

ਟੀਵੀ ਦੀ ਫੇਮਸ ਅਦਾਕਾਰਾ ਹੈ ਦ੍ਰਸ਼ਟੀ ਧਾਮੀ

ਰਿਐਲਿਟੀ ਡਾਂਸ ਸ਼ੋਅ ਝਲਕ ਦਿਖਲਾਜਾ ਦੀ ਵਿਨਰ ਰਹਿ ਚੁੱਕੀ ਹੈ ਦ੍ਰਸ਼ਟੀ

ਟੀਵੀ ਕਰੀਅਰ ਦੀ ਸ਼ੁਰੂਆਤ ਸੀਰੀਅਲ 'ਗੀਤ ਹੁਈ ਸਬਸੇ ਪਰਾਈ' ਤੋਂ ਕੀਤੀ ਸੀ

ਦ੍ਰਸ਼ਟੀ ਦਾ ਜਨਮ 10 ਜਨਵਰੀ 1985 ਨੂੰ ਮੁੰਬਈ 'ਚ ਗੁਜਰਾਤੀ ਪਰਿਵਾਰ 'ਚ ਹੋਇਆ ਸੀ

ਟੀਵੀ ਸੀਰੀਅਲ ਮਧੂਬਾਲਾ ਨਾਲ ਫੇਮਸ ਹੋਈ ਦ੍ਰਸ਼ਟੀ

ਇੰਸਟਾਗ੍ਰਾਮ 'ਤੇ ਦ੍ਰਿਸ਼ਟੀ ਦੇ 2.6 ਮਿਲੀਅਨ ਫੌਲੋਅਰਸ ਹਨ



ਸੋਸ਼ਲ ਮੀਡੀਆ ਰਹਿੰਦੀ ਹੈ ਕਾਫੀ ਐਕਟਿਵ