ਕੈਜੂਅਲ ਲੁੱਕ 'ਚ ਖੂਬਸੂਰਤ ਦਿਖੀ ਨੁਸਰਤ ਜਹਾਂ ਰੂਹੀ


ਵ੍ਹਾਈਟ ਕ੍ਰਾਪ ਟਾਪ 'ਚ ਕਿਊਟ ਦਿਖੀ ਨੁਸਰਤ ਜਹਾਂ

ਹੇਅਰ ਫਲਿਕਸ ਸਟਾਈਲ 'ਚ ਦਿਖੀ ਬੇਹੱਦ ਸਟਾਈਲਿਸ਼


ਬੰਗਾਲ ਦੀ ਮਸ਼ਹੂਰ ਅਦਾਕਾਰਾ ਹੈ ਨੁਸਰਤ ਜਹਾਂ ਰੂਹੀ

ਖਿਲਾੜੀ, ਅੰਕੁਸ਼ ਹਾਜਰਾ ਜਿਹੀਆਂ ਫਿਲਮਾਂ 'ਚ ਦਿਖਾ ਚੁੱਕੀ ਹੈ ਜਲਵਾ

ਨੁਸਰਤ ਜਹਾਂ ਦਾ ਜਨਮ ਕੋਲਕਾਤਾ 'ਚ ਹੋਇਆ

ਬੰਗਾਲੀ, ਹਿੰਦੀ, ਅੰਗ੍ਰੇਜੀ ਅਤੇ ਤਮਿਲ ਭਾਸ਼ਾਵਾਂ ਜਾਣਦੀ ਹੈ ਨੁਸਰਤ

ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਐਕਟਿਵ

ਇੰਸਟਾਗ੍ਰਾਮ 'ਤੇ ਨੁਸਰਤ ਦੇ 2.8 ਮਿਲੀਅਨ ਫੌਲੋਅਰਸ ਹਨ

ਫੈਨਜ਼ ਨਾਲ ਜੁੜੇ ਰਹਿਣ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਨਵੀਂ ਫੋਟੋਜ਼



ਟੀਐੱਮਸੀ ਪਾਰਟੀ ਨਾਲ ਲੋਕ ਸਭਾ ਸਾਂਸਦ ਹੈ ਨੁਸਰਤ