ਕਿਸ਼ਮਿਸ਼ ਸਾਰੇ ਡ੍ਰਾਈਫਰੂਟਸ 'ਚੋਂ Nutrients ਨਾਲ ਭਰਪੂਰ ਹੈ



ਇਸ ਵਿੱਚ ਸਾਰੇ ਮਿਨਰਲਸ ਪਾਏ ਜਾਂਦੇ ਹਨ



ਆਇਰਨ, ਪੋਟਾਸ਼ੀਅਮ, ਕੈਲਸ਼ੀਅਮ ਤੇ ਫਾਈਬਰ ਵਿੱਚ ਪਾਇਆ ਜਾਂਦਾ ਹੈ



ਇਸ ਦਾ ਪਾਣੀ ਹੋਰ ਵੀ ਜ਼ਿਆਦਾ ਫਾਇਦੇਮੰਦ ਹੈ



ਇਹ ਸਾਰੀ ਬਿਮਾਰੀਆਂ ਨੂੰ ਜੜ ਤੋਂ ਖ਼ਤਮ ਕਰ ਦਿੰਦਾ ਹੈ



ਸਕਿਨ ਦੇ ਲਈ ਫਾਇਦੇਮੰਦ



ਕਬਜ ਦੀ ਸਮੱਸਿਆ ਹੁੰਦੀ ਦੂਰ



ਭਾਰ ਘਟਾਉਣ ਵਿੱਚ ਮਦਦਗਾਰ



ਸਪਰਮ ਕਾਊਂਟ ਵਧਾਉਣ ਵਿੱਚ ਮਦਦਗਾਰ