ਲਸਣ ਅਤੇ ਸ਼ਹਿਦ ਦੋਵੇਂ ਹੀ ਬਹੁਤ ਫਾਇਦੇਮੰਦ ਹਨ



ਦੋਹਾਂ ਵਿੱਚ ਐਂਟੀ ਇਨਫਲੇਮੇਟਰੀ ਗੁਣ ਪਾਏ ਜਾਂਦੇ ਹਨ



ਘੱਟ ਹੁੰਦਾ ਹੈ ਭਾਰ



ਦਿਲ ਨੂੰ ਰੱਖਦਾ ਸਿਹਤਮੰਦ



ਇਮਿਊਨਿਟੀ ਮਜ਼ਬੂਤ ਹੁੰਦੀ



ਸਰਦੀ ਅਤੇ ਜ਼ੁਕਾਮ ਤੋਂ ਰਾਹਤ



ਵਾਇਰਲ ਇਨਫੈਕਸ਼ਨ ਨਾਲ ਲੜਨ ਵਿੱਚ ਮਦਦਗਾਰ



ਖੂਨ ਨੂੰ ਪਤਲਾ ਕਰਦਾ ਹੈ



ਸਕਿਨ ਨੂੰ ਗਲੋਇੰਗ ਰੱਖਦਾ ਹੈ