ਸਿਗਰੇਟ ਤੇ ਕੋਲਡ ਡ੍ਰਿੰਕ ਦੋਵੇਂ ਹੀ ਸਰੀਰ ਲਈ ਹਾਨੀਕਾਰਕ ਹਨ



ਪਰ ਮਨੁੱਖ ਫਿਰ ਵੀ ਇਸ ਨੂੰ ਰੋਜ਼ ਪੀਂਦੇ ਹਨ



ਆਓ ਜਾਣਦੇ ਹਾਂ ਕਿ ਜੇਕਰ ਅਸੀਂ ਦੋਵਾਂ ਚੀਜ਼ਾਂ ਨੂੰ ਇਕੱਠਿਆਂ ਪੀਂਦੇ ਹਾਂ ਤਾਂ ਸਰੀਰ ‘ਤੇ ਕੀ ਅਸਰ ਪਵੇਗਾ



ਰੋਜ਼ ਸੋਫਟ ਡ੍ਰਿੰਕ ਪੀਣ ਨਾਲ ਸਰੀਰ ਵਿੱਚ ਹਾਈ ਫ੍ਰਕਟੋਜ਼ ਦੀ ਮਾਤਰਾ ਕਾਫੀ ਵੱਧ ਜਾਂਦੀ ਹੈ



ਇਹ ਸਾਡੇ ਸਰੀਰ ਦੇ ਲਈ ਐਸ ਮਿਊਟੰਸ ਨੂੰ ਹੋਰ ਜ਼ਿਆਦਾ ਵਧਾ ਦਿੰਦਾ ਹੈ



ਉੱਥੇ ਹੀ ਸਿਗਰੇਟ ਵਿੱਚ ਮੌਜੂਦ ਨਿਕਟੋਨ ਵੀ ਸਾਡੇ ਸਰੀਰ ਵਿੱਚ ਐਸ ਮਿਊਟੰਸ ਦੀ ਮਾਤਰਾ ਵਧਾ ਦਿੰਦਾ ਹੈ



ਅਜਿਹੇ ਵਿੱਚ ਜਦੋਂ ਅਸੀਂ ਕੋਲਡ ਡ੍ਰਿੰਕ ਤੇ ਸਿਗਰੇਟ ਇਕੱਠਿਆਂ ਪੀਂਦੇ ਹਾਂ



ਤਾਂ ਸਾਡੇ ਸਰੀਰ ਵਿੱਚ ਐਸ ਮਿਊਟੰਸ ਦੀ ਮਾਤਰਾ ਵੱਧ ਜਾਂਦੀ ਹੈ



ਜੋ ਕਿ ਸਾਡੇ ਸਰੀਰ ਲਈ ਖਤਰਨਾਕ ਹੁੰਦੀ ਹੈ



ਸਿਗਰੇਟ ਕਈ ਤਰ੍ਹਾਂ ਦੇ ਕੈਂਸਰ ਦੇ ਖਤਰੇ ਨੂੰ ਵਧਾਉਂਦੀ ਹੈ



Thanks for Reading. UP NEXT

ਸਿਹਤਮੰਦ ਰਹਿਣ ਲਈ ਇੱਕ ਦਿਨ ਵਿੱਚ ਕਿੰਨੀਆ ਰੋਟੀਆਂ ਖਾਣੀਆਂ ਚਾਹੀਦੀਆਂ?

View next story