ਖਾਣੇ ਵਿੱਚ ਨਮਕ ਪਾਉਣਾ ਬਹੁਤ ਜ਼ਰੂਰੀ ਹੁੰਦਾ ਹੈ



ਜੇਕਰ ਨਮਕ ਘੱਟ ਹੋ ਜਾਵੇ ਤਾਂ ਉਸ ਦਾ ਸੁਆਦ ਵਿਗੜ ਜਾਂਦਾ ਹੈ



ਜੇਕਰ ਨਮਕ ਵੱਧ ਹੋ ਜਾਵੇ ਤਾਂ ਵੀ ਖਾਣੇ ਦਾ ਸੁਆਦ ਵਿਗੜ ਜਾਂਦਾ ਹੈ



ਨਮਕ ਜ਼ਿਆਦਾ ਹੋਣ ‘ਤੇ ਇਨ੍ਹਾਂ ਤਰੀਕਿਆਂ ਨਾਲ ਨਮਕ ਘੱਟ ਕੀਤਾ ਜਾ ਸਕਦਾ ਹੈ



ਸਬਜ਼ੀ ਵਿੱਚ ਥੋੜਾ ਜਿਹਾ ਭੁੰਨਿਆ ਹੋਇਆ ਬੇਸਨ ਮਿਲਾ ਦਿਓ



ਆਟੇ ਦੀਆਂ ਗੋਲੀਆਂ ਬਣਾ ਕੇ ਪਾ ਦਿਓ



ਜ਼ਿਆਦਾ ਨਮਕ ਵਾਲੀ ਸਬਜ਼ੀ ਜਾਂ ਦਾਲ ਵਿੱਚ ਉਬਲੇ ਹੋਏ ਆਲੂ ਪਾ ਦਿਓ



ਨਿੰਬੂ ਦਾ ਰਸ ਪਾ ਦਿਓ



ਬ੍ਰੈਡ ਨਾਲ ਵੀ ਖਾਣੇ ਵਿੱਚ ਨਮਕ ਘੱਟ ਕੀਤਾ ਜਾ ਸਕਦਾ ਹੈ



ਬ੍ਰੈਡ ਦੇ 1-2 ਸਲਾਈਸ ਪਾ ਕੇ 10 ਮਿੰਟ ਦੇ ਲਈ ਛੱਡ ਦਿਓ