ਜ਼ਿਆਦਾਤਰ ਲੋਕ ਸਵੇਰ ਵੇਲੇ ਕੌਫੀ ਪੀਣਾ ਪਸੰਦ ਕਰਦੇ ਹਨ ਬਹੁਤ ਸਾਰੇ ਲੋਕ ਇਸ ਨੂੰ ਪੀਣ ਨਾਲ ਫ੍ਰੈਸ਼ ਫੀਲ ਕਰਦੇ ਹਨ ਪਰ ਬਹੁਤ ਜ਼ਿਆਦਾ ਕੌਫੀ ਪੀਣ ਦੇ ਸਾਈਡ ਇਫੈਕਟਸ ਹਨ ਇਸ ਨੂੰ ਵੱਧ ਪੀਣ ਨਾਲ ਦਿਮਾਗ ਦੀ ਬਿਮਾਰੀ ਦਾ ਖਤਰਾ ਰਹਿੰਦਾ ਹੈ ਇਸ ਤੋਂ ਇਲਾਵਾ ਹਾਰਟ ਸਟ੍ਰੋਕ, ਹਾਈ ਬਲੱਡ ਪ੍ਰੈਸ਼ਰ ਸਮੇਤ ਹੋਰ ਵੀ ਬਿਮਾਰੀਆਂ ਹੋ ਸਕਦੀਆਂ ਹਨ ਜ਼ਿਆਦਾ ਕੌਫੀ ਪੀਣ ਨਾਲ ਪੇਟ ਵਿੱਚ ਦਿੱਕਤ ਹੋ ਸਕਦੀ ਹੈ ਵੱਧ ਕੌਫੀ ਪੀਣ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ ਦਿਲ ਤੱਕ ਬਲੱਡ ਦਾ ਫਲੋ ਘੱਟ ਹੋ ਸਕਦਾ ਹੈ ਸਟ੍ਰੋਕ ਅਤੇ ਹਾਰਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ ਕੌਫੀ ਜ਼ਿਆਦਾ ਪੀਣ ਨਾਲ ਥਕਾਵਟ ਅਤੇ ਸੁਸਤੀ ਹੁੰਦੀ ਹੈ