ਚਾਹ ਤੋਂ ਬਾਅਦ ਪਾਣੀ ਪੀਣ ਵਾਲ ਕਈ ਅੰਗਾਂ ਨੂੰ ਨੁਕਸਾਨ ਹੁੰਦਾ ਹੈ ਦੰਦਾਂ ਤੇ ਇਨੈਮਲ ਦੀ ਇੱਕ ਪਰਤ ਹੁੰਦੀ ਹੈ ਚਾਹ ਤੋਂ ਬਾਅਦ ਪਾਣੀ ਪੀਣ ਨਾਲ ਇਸ ਨੂੰ ਨੁਕਸਾਨ ਹੁੰਦਾ ਹੈ ਇਸ ਨਾਲ ਨਸਾਂ ਵਿੱਚ ਵੀ ਪਰੇਸ਼ਾਨੀ ਹੋਣੀ ਸ਼ੁਰੂ ਹੋ ਜਾਂਦੀ ਹੈ ਐਸੀਡਿਟੀ ਦੀ ਸਮੱਸਿਆ ਵੀ ਹੋ ਸਕਦੀ ਹੈ ਅਲਸਰ ਦੀ ਸਮੱਸਿਆ ਵੀ ਹੋ ਸਕਦੀ ਹੈ ਨੱਕ ਤੋਂ ਬਲੀਡਿੰਗ ਵੀ ਹੋ ਸਕਦੀ ਹੈ ਗਰਮੀਆਂ ਵਿੱਚ ਇਹ ਪਰੇਸ਼ਾਨੀ ਵੱਧ ਹੋ ਸਕਦੀ ਹੈ ਗਲੇ ਵਿੱਚ ਖਰਾਸ਼, ਖਾਂਸੀ ਅਤੇ ਜੁਕਾਮ ਹੋ ਸਕਦਾ ਹੈ ਗਰਮ ਚਾਹ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਚਾਹ ਤੋਂ ਬਾਅਦ ਪਾਣੀ ਪੀਣ ਸਿਹਤ ਲਈ ਹਾਨੀਕਾਰਕ ਹੈ