ਕਿਸੇ ਵੀ ਚੀਜ਼ ਨੂੰ ਲਿਮਿਟ ਵਿੱਚ ਪੀਣਾ ਫਾਇਦੇਮੰਦ ਹੁੰਦਾ ਹੈ



ਦਵਾਈ ਹੋਵੇ ਜਾਂ ਦਾਰੂ ਸਾਰੀਆਂ ਚੀਜ਼ਾਂ ‘ਤੇ ਇੱਕ ਹੀ ਰੂਲ ਅਪਲਾਈ ਹੁੰਦਾ ਹੈ



ਔਰਤਾਂ ਨੂੰ ਰੋਜ਼ ਇੱਕ ਗਿਲਾਸ ਤੇ ਮਰਦਾਂ ਨੂੰ ਰੋਜ਼ 2 ਗਲਾਸ ਵਾਈਨ ਪੀਣਾ ਚਾਹੀਦਾ ਹੈ



ਦਿਲ ਦੇ ਰੋਗਾਂ ਵਿੱਚ ਫਾਇਦਾ ਹੁੰਦਾ ਹੈ



ਸਟ੍ਰੋਕ ਦਾ ਖਤਰਾ ਘੱਟ ਹੁੰਦਾ ਹੈ



ਕੈਂਸਰ ਦਾ ਖਤਰਾ ਘੱਟ ਹੁੰਦਾ ਹੈ



ਜੇਕਰ ਤੁਸੀਂ ਲੋੜ ਤੋਂ ਵੱਧ ਵਾਈਨ ਪੀਂਦੇ ਹੋ ਤਾਂ



ਤਾਂ ਇਸ ਦੇ ਸਿਹਤ ‘ਤੇ ਮਾੜਾ ਪ੍ਰਭਾਵ ਪੈਂਦਾ ਹੈ



ਜਿਵੇਂ ਬਲੱਡ ਪ੍ਰੈਸ਼ਰ



ਕਿਡਨੀ ਨਾਲ ਸਬੰਧੀ ਪਰੇਸ਼ਾਨੀਆਂ