ਸਰਦੀਆਂ ਦੇ ਮੌਸਮ ਵਿੱਚ ਡ੍ਰਾਈ ਫਰੂਟਸ ਅਕਸਰ ਸਿੱਲ ਜਾਂਦੇ ਹਨ



ਜਿਸ ਕਰਕੇ ਡ੍ਰਾਈ ਫਰੂਸਟ ਦਾ ਸੁਆਦ ਵਿਗੜ ਜਾਂਦਾ ਹੈ



ਅਜਿਹੇ ਵਿੱਚ ਡ੍ਰਾਈ ਫਰੂਟਸ ਨੂੰ ਇਦਾਂ ਕਰੋ ਸਟੋਰ



ਡ੍ਰਾਈ ਫਰੂਟਸ ਨੂੰ ਕੱਚ ਦੇ ਏਅਰ ਟਾਈਟ ਕੰਟੇਨਰ ਨੂੰ ਸਟੋਰ ਕਰੋ



ਤੁਸੀਂ ਪਲਾਸਟਿਕ ਦਾ ਕੰਟੇਨਰ ਵਰਤ ਰਹੇ ਹੋ



ਤਾਂ ਢੱਕਣ ਨੂੰ ਚੰਗੀ ਤਰ੍ਹਾਂ ਬੰਦ ਕਰੋ



ਡ੍ਰਾਈ ਫਰੂਟਸ ਨੂੰ ਧੁੱਪ ਤੋਂ ਬਚਾ ਕੇ ਰੱਖੋ



ਡ੍ਰਾਈ ਫਰੂਟਸ ਦੇ ਡੱਬਿਆਂ ਨੂੰ ਨਮੀ ਵਾਲੀ ਥਾਂ ‘ਤੇ ਰੱਖੋ



ਇਸ ਤੋਂ ਇਲਾਵਾ ਡ੍ਰਾਈ ਫਰੂਟਸ ਨੂੰ ਸੀਲ ਪੈਕ ਪਾਲੀਥਿਨ ਵਿੱਚ ਵੀ ਸਟੋਰ ਕਰ ਸਕਦੇ ਹੋ



ਪਾਲੀਥਿਨ ਵਿੱਚ ਪੈਕਡ ਡ੍ਰਾਈ ਫਰੂਟਸ ਨੂੰ ਫਰਿੱਜ ਵਿੱਚ ਵੀ ਹੀ ਸਟੋਰ ਕਰੋ