ਪਪੀਤਾ ਗੁਣਾਂ ਦਾ ਖਜਾਨਾ ਹੈ



ਪਪੀਤੇ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਪੋਟਾਸ਼ੀਅਮ ਵਰਗੀਆਂ ਚੀਜ਼ਾਂ ਹੁੰਦੀਆਂ ਹਨ



ਹਾਲਾਂਕਿ ਪਪੀਤੇ ਨੂੰ ਲੈ ਕੇ ਕਈ ਮਿੱਥ ਬਣੇ ਹੋਏ ਹਨ



ਜਿਵੇਂ ਕਿ ਪ੍ਰੈਗਨੈਂਸੀ ਵੇਲੇ ਇਸ ਨੂੰ ਨਹੀਂ ਖਾਣਾ ਚਾਹੀਦਾ ਹੈ



ਪਰ ਕੀ ਪੀਰੀਅਡਸ ਵੇਲੇ ਇਸ ਨੂੰ ਖਾਣਾ ਚਾਹੀਦਾ ਹੈ



ਹਾਂ, ਪੀਰੀਅਡਸ ਵਿੱਚ ਪਪੀਤਾ ਖਾ ਸਕਦੇ ਹਾਂ



ਇਸ ਨੂੰ ਖਾਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ



ਇਸ ਦੌਰਾਨ ਪਪੀਤਾ ਤੁਹਾਡੇ ਸਰੀਰ ਵਿੱਚ ਆਇਰਨ ਦੀ ਕਮੀ ਦੂਰ ਕਰਦਾ ਹੈ



ਪੀਰੀਅਡਸ ਦੌਰਾਨ ਪਪੀਤਾ ਖਾਣ ਨਾਲ ਤੁਸੀਂ ਬਲੋਟਿੰਗ ਤੋਂ ਬਚ ਸਕਦੇ ਹੋ



ਪੀਰੀਅਡਸ ਦੌਰਾਨ ਕੱਚਾ ਨਹੀਂ ਸਿਰਫ਼ ਪੱਕਾ ਪਪੀਤਾ ਖਾਣਾ ਚਾਹੀਦਾ ਹੈ