ਸਾਨੂੰ ਅਜਿਹੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਜੋ ਸਿਹਤਮੰਦ ਹੋਣ ਅਤੇ ਭਾਰ ਨਾ ਵਧਣ। ਨਾਸ਼ਤੇ ਵਿੱਚ ਮਖਾਨੇ ਖਾਣਾ ਭਾਰ ਘਟਾਉਣ ਲਈ ਇੱਕ ਵਧੀਆ ਵਿਕਲਪ ਹੈ।