ਸੰਡੇ ਹੋਵੇ ਜਾਂ ਮੰਡੇ, ਰੋਜ਼ ਖਾਓ ਅੰਡੇ

ਅੰਡੇ ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।

ਸੰਡੇ ਹੋਵੇ ਜਾਂ ਮੰਡੇ, ਰੋਜ਼ ਖਾਓ ਅੰਡੇ

ਨਾਸ਼ਤੇ ਵਿੱਚ ਅੰਡੇ ਸ਼ਾਮਲ ਕਰਕੇ ਯਾਦਦਾਸ਼ਤ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।

ਸੰਡੇ ਹੋਵੇ ਜਾਂ ਮੰਡੇ, ਰੋਜ਼ ਖਾਓ ਅੰਡੇ

ਅੰਡੇ ਕੋਲੇਸਟ੍ਰੋਲ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ।

ਸੰਡੇ ਹੋਵੇ ਜਾਂ ਮੰਡੇ, ਰੋਜ਼ ਖਾਓ ਅੰਡੇ

ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਅੰਡੇ ਮਦਦਗਾਰ ਹਨ।

ਸੰਡੇ ਹੋਵੇ ਜਾਂ ਮੰਡੇ, ਰੋਜ਼ ਖਾਓ ਅੰਡੇ

ਸੰਡੇ ਹੋਵੇ ਜਾਂ ਮੰਡੇ, ਰੋਜ਼ ਖਾਓ ਅੰਡੇ ਮਾਨਸਿਕ ਸਿਹਤ ਨੂੰ ਉਤਸ਼ਾਹਤ ਕਰਦੇ ਹਨ।

ਸੰਡੇ ਹੋਵੇ ਜਾਂ ਮੰਡੇ, ਰੋਜ਼ ਖਾਓ ਅੰਡੇ

ਅੱਖਾਂ ਨੂੰ ਯੂਵੀ ਐਕਸਪੋਜਰ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹਨ।

ਸੰਡੇ ਹੋਵੇ ਜਾਂ ਮੰਡੇ, ਰੋਜ਼ ਖਾਓ ਅੰਡੇ

ਜੇ ਮੂਡ ਖਰਾਬ ਹੈ, ਤਾਂ ਅੰਡਾ ਤੁਹਾਡੇ ਲਈ ਮਦਦਗਾਰ ਹੈ।

ਸੰਡੇ ਹੋਵੇ ਜਾਂ ਮੰਡੇ, ਰੋਜ਼ ਖਾਓ ਅੰਡੇ

ਅੰਡੇ ਖਾਣ ਵਾਲੇ ਨੂੰ ਮੋਤੀਆ ਬਿੰਦ ਦਾ ਖਤਰਾ ਘਟਦਾ ਹੈ।

ਸੰਡੇ ਹੋਵੇ ਜਾਂ ਮੰਡੇ, ਰੋਜ਼ ਖਾਓ ਅੰਡੇ

ਵਾਲਾਂ ਤੇ ਨਹੁੰਆਂ ਲਈ ਅੰਡੇ ਬਹੁਤ ਲਾਭਦਾਇਕ ਹੁੰਦੇ ਹਨ।