ਕਿਸ਼ਮਿਸ਼ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ



ਇਹ ਸਾਰਿਆਂ ਤੋਂ ਸਸਤੇ ਡ੍ਰਾਈ ਫਰੂਟਸ ਵਿੱਚ ਸ਼ਾਮਲ ਹੈ



ਵਿਟਾਮਿਨ ਵਿੱਚ ਕਾਫੀ ਪੋਸ਼ਕ ਤੱਤ ਪਾਏ ਜਾਂਦੇ ਹਨ



ਤੁਹਾਨੂੰ ਰੋਜ਼ 5-10 ਕਿਸ਼ਮਿਸ਼ ਖਾਣੀ ਚਾਹੀਦੀ ਹੈ



ਕਿਸ਼ਮਿਸ਼ ਨੂੰ ਭਿਓਂ ਕੇ ਖਾਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ



ਇਸ ਨੂੰ ਖਾਣ ਨਾਲ ਦੰਦ ਤੇ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ



ਪੁਰਸ਼ਾਂ ਨੂੰ ਕਿਸ਼ਮਿਸ਼ ਜ਼ਰੂਰ ਖਾਣੀ ਚਾਹੀਦੀ ਹੈ



ਦੰਦਾਂ ਤੇ ਮਸੂੜਿਆਂ ਦੀ ਕੈਵਿਟੀ ਦੂਰ ਹੁੰਦੀ ਹੈ



ਇਸ ਤੋਂ ਆਇਰਨ, ਕੈਲਸ਼ੀਅਮ ਤੇ ਫਾਈਬਰ ਮਿਲਦਾ ਹੈ



ਜੇਕਰ ਤੁਸੀਂ ਇਸ ਨੂੰ ਵੱਧ ਖਾਂਦੇ ਹੋ ਤਾਂ ਬਲੱਡ ਸ਼ੂਗਰ ਲੈਵਲ ਹਾਈ ਹੋ ਜਾਵੇਗਾ