ਫੁੱਲਗੋਭੀ ਪੋਸ਼ਕਤੱਤਾਂ ਦਾ ਪਾਵਰਹਾਊਸ ਹੈ



ਲੋਕਾਂ ਦੇ ਘਰ ਵਿੱਚ ਰੋਜ਼ ਫੁੱਲਗੋਭੀ ਬਣਦੀ ਹੈ



ਇਹ ਸਰੀਰ ਨੂੰ ਫਾਈਟੋਨਿਊਟ੍ਰੀਐਂਟਸ, ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤ ਪ੍ਰਦਾਨ ਕਰਦੀ ਹੈ



ਫੁੱਲਗੋਭੀ ਵਿੱਚ ਜ਼ਰੂਰੀ ਵਿਟਾਮਿਨ ਵਰਗਾ ਕਾਰਕ ਹੁੰਦਾ ਹੈ ਜਿਸ ਦਾ ਨਾਂਅ ਕੋਲੀਨ ਹੈ



ਕੋਲੀਨ ਨੀਂਦ, ਮਾਂਸਪੇਸ਼ੀਆਂ ਦੀ ਗਤੀ, ਯਾਦਦਾਸ਼ਤ ਨੂੰ ਮਜ਼ਬੂਤ ਬਣਾਉਂਦਾ ਹੈ



ਪਰ ਫੁੱਲਗੋਭੀ ਖਾਣ ਦੇ ਵੀ ਕਈ ਬੂਰੇ ਪ੍ਰਭਾਵ ਪੈਂਦੇ ਹਨ ਜਿਨ੍ਹਾਂ ਤੋਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ



ਪੇਟ ਫੁਲਣ ਦੀ ਸਮੱਸਿਆ



ਹਾਈਪੋਥਾਇਰਾਇਡਿਜ਼ਮ



ਐਲਰਜੀ



ਘੱਟ ਭੁੱਖ ਲੱਗਣਾ



Thanks for Reading. UP NEXT

ਕੀ ਤੁਸੀਂ ਕਦੇ ਸੁਣੇ ਨੇ ਪੁਦੀਨੇ ਦੀਆਂ ਪੱਤੀਆਂ ਦੇ ਇਹ ਫ਼ਾਇਦੇ

View next story