ਲਾਲ ਮਿਰਚ ਸਾਡੀ ਰਸੋਈ ਦਾ ਅਹਿਮ ਹਿੱਸਾ ਹੁੰਦੀ ਹੈ। ਇਸ ਤੋਂ ਬਿਨਾਂ ਕਈ ਪਕਵਾਨਾਂ ਦਾ ਸਵਾਦ ਹੀ ਨਹੀਂ ਆਉਂਦਾ। ਅਸੀਂ ਇਸ ਨੂੰ ਦਾਲਾਂ ਤੋਂ ਲੈ ਕੇ ਸਬਜ਼ੀਆਂ ਤੱਕ ਹਰ ਚੀਜ਼ 'ਚ ਸ਼ਾਮਲ ਕਰਦੇ ਹਾਂ।