ਪੰਜਾਬੀ ਵਿਦਿਆਰਥੀਆਂ ਲਈ ਕੈਨੇਡਾ ਜਾਣਾ ਔਖਾ ਹੋ ਗਿਆ ਹੈ। ਇੱਕ ਪਾਸੇ ਕੈਨੇਡਾ ਸਰਕਾਰ ਵੀਜ਼ਾ ਨਿਯਮ ਸਖਤ ਕਰ ਰਹੀ ਹੈ ਤੇ ਦੂਜੇ ਪਾਸੇ ਫੀਸਾਂ ਵਿੱਚ ਮੋਟਾ ਵਧਾ ਕਰ ਰਹੀ ਹੈ। ਅੱਜ ਇੱਕ ਦਸੰਬਰ ਤੋਂ ਕੈਨੇਡਾ ਸਰਕਾਰ ਨੇ ਮੁੜ ਫੀਸਾਂ ਵਧਾ ਦਿੱਤੀਆਂ ਹਨ।