NCR 'ਚ ਲਗਾਤਾਰ ਵਧਦੇ ਪ੍ਰਦੂਸ਼ਣ ਕਾਰਨ ਡੀ.ਐਮ. ਮਨੀਸ਼ ਕੁਮਾਰ ਵਰਮਾ ਨੇ ਗੌਤਮ ਬੁੱਧ ਨਗਰ ਵਿੱਚ ਸਕੂਲ 25 ਨਵੰਬਰ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ।