NCBI ਦੀ ਰਿਪੋਰਟ ਮੁਤਾਬਕ ਦਿਨ 'ਚ 2 ਆਂਡੇ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ।
ਰੋਜ਼ਾਨਾ ਆਂਡੇ ਖਾਣ ਨਾਲ ਸਰੀਰ 'ਚ ਲਾਲ ਖੂਨ ਦੇ ਸੈੱਲ ਵਧਦੇ ਹਨ। ਆਂਡੇ ਖਾਣ ਨਾਲ ਸਰੀਰ ਨੂੰ ਪ੍ਰੋਟੀਨ ਅਤੇ ਵਿਟਾਮਿਨ ਮਿਲਦਾ ਹੈ।
ਇੱਕ ਸਿਹਤਮੰਦ ਵਿਅਕਤੀ ਨੂੰ ਰੋਜ਼ਾਨਾ 2 ਆਂਡੇ ਖਾਣੇ ਚਾਹੀਦੇ ਹਨ।
ਆਂਡੇ ਦਾ ਸਫ਼ੈਦ ਹਿੱਸਾ ਹੀ ਖਾਣ ਦੀ ਕੋਸ਼ਿਸ਼ ਕਰੋ। ਇਸ ਨਾਲ ਕੋਲੈਸਟ੍ਰੋਲ ਤੋਂ ਬਚਿਆ ਜਾਵੇਗਾ।