Youtuber Arrest: ਮਸ਼ਹੂਰ ਯੂਟਿਊਬਰ, ਅਦਾਕਾਰ ਅਤੇ ਆਈਪੀਐਲ ਟਿੱਪਣੀਕਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਲਗਭਗ 15 ਦਿਨ ਪਹਿਲਾਂ, ਇੱਕ ਸਾਥੀ ਮਹਿਲਾ ਯੂਟਿਊਬਰ ਨੇ ਉਸ ਵਿਰੁੱਧ ਗੰਭੀਰ ਦੋਸ਼ ਲਗਾਉਂਦੇ ਹੋਏ ਕੇਸ ਦਰਜ ਕੀਤਾ ਸੀ।