ABP Sanjha


ਅਨੰਨਿਆ ਪਾਂਡੇ ਨੇ ਸ਼ਿਮਰੀ ਥਾਈ-ਹਾਈ ਸਲਿਟ ਡਰੈੱਸ 'ਚ ਮਚਾਈ ਤਵਾਹੀ


ABP Sanjha


ਅਨਨਿਆ ਪਾਂਡੇ ਨੇ ਜ਼ੀ ਸਿਨੇ ਅਵਾਰਡਸ ਵਿੱਚ ਆਪਣੇ ਹੌਟ ਗਲੈਮਰਸ ਲੁੱਕ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ।


ABP Sanjha


ਅਨਨਿਆ ਪਾਂਡੇ ਨੇ ਐਵਾਰਡ ਸ਼ੋਅ 'ਚ ਆਪਣੇ ਮਨਮੋਹਕ ਅੰਦਾਜ਼ ਨਾਲ ਕਾਫੀ ਤਵਾਹੀ ਮਚਾਈ।


ABP Sanjha


ਜ਼ੀ ਸਿਨੇ ਅਵਾਰਡਸ ਵਿੱਚ ਅਨੰਨਿਆ ਪਾਂਡੇ ਨੇ ਸ਼ਿਮਰੀ ਥਾਈ-ਹਾਈ ਸਲਿਟ ਡਰੈੱਸ ਪਹਿਨੀ ਸੀ।


ABP Sanjha


ਇਸ ਦੌਰਾਨ ਅਨਨਿਆ ਪਾਂਡੇ ਨੇ ਕੈਮਰੇ ਦੇ ਸਾਹਮਣੇ ਕਈ ਸ਼ਾਨਦਾਰ ਪੋਜ਼ ਦਿੱਤੇ।


ABP Sanjha


ਇਸ ਚਮਕਦਾਰ ਡਰੈੱਸ 'ਚ ਅਨੰਨਿਆ ਪਾਂਡੇ ਕਿਸੇ ਬਿਊਟੀ ਕੁਈਨ ਤੋਂ ਘੱਟ ਨਹੀਂ ਲੱਗ ਰਹੀ ਸੀ।


ABP Sanjha


ਅਨੰਨਿਆ ਪਾਂਡੇ ਨੇ ਹੂਪ ਈਅਰਰਿੰਗਸ, ਰਿੰਗਸ, ਹਾਈ ਹੀਲਸ ਅਤੇ ਕਿਲਰ ਲੁੱਕ ਨਾਲ ਆਪਣੀ ਲੁੱਕ ਨੂੰ ਐਕਸੈਸਰਾਈਜ਼ ਕੀਤਾ।


ABP Sanjha


ਫੋਟੋਆਂ ਵਿੱਚ, ਅਨੰਨਿਆ ਪਾਂਡੇ ਆਪਣੀ ਕਰਵੀ ਫਿਗਰ ਅਤੇ ਟੋਨਡ ਲੱਤਾਂ ਨੂੰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ।


ABP Sanjha


ਸਮੋਕੀ ਅਤੇ ਨਿਊਡ ਮੇਕਅੱਪ ਨਾਲ ਮੈਚ ਕਰਦੇ ਹੋਏ ਅਨਨਿਆ ਪਾਂਡੇ ਨੇ ਆਪਣੇ ਵਾਲਾਂ ਨੂੰ ਬਨ 'ਚ ਬੰਨ੍ਹ ਲਿਆ ਸੀ।



ਤੁਸੀਂ ਕਿਸੇ ਵੀ ਇਵੈਂਟ ਜਾਂ ਫੰਕਸ਼ਨ ਵਿੱਚ ਅਨੰਨਿਆ ਪਾਂਡੇ ਦੇ ਇਸ ਲੁੱਕ ਨੂੰ ਅਜ਼ਮਾ ਸਕਦੇ ਹੋ ਅਤੇ ਆਪਣੇ ਆਪ ਨੂੰ ਇੱਕ ਪਰਫੈਕਟ ਗਲੈਮਰਸ ਲੁੱਕ ਦੇ ਸਕਦੇ ਹੋ।