Singer Died in Plane Crash: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕੋਲੰਬੀਆ ਦੇ ਤੁੰਦਮਾ ਸੂਬੇ ’ਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ।

Published by: ABP Sanjha

ਜਾਣਕਾਰੀ ਮੁਤਾਬਕ ਇਸ ਹਾਦਸੇ ’ਚ ਦੇਸ਼ ਦੇ ਪ੍ਰਸਿੱਧ ਗਾਇਕ ਯੇਈਸਨ ਜਿਮਨੇਜ਼ ਅਤੇ 6 ਹੋਰਾਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਇਆ ਗਾਇਕ ਇਕ ਕੰਸਰਟ ਲਈ ਜਾ ਰਿਹਾ ਸੀ।

Published by: ABP Sanjha

ਜਾਣਕਾਰੀ ਮੁਤਾਬਕ ਇਸ ਹਾਦਸੇ ’ਚ ਦੇਸ਼ ਦੇ ਪ੍ਰਸਿੱਧ ਗਾਇਕ ਯੇਈਸਨ ਜਿਮਨੇਜ਼ ਅਤੇ 6 ਹੋਰਾਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਇਆ ਗਾਇਕ ਇਕ ਕੰਸਰਟ ਲਈ ਜਾ ਰਿਹਾ ਸੀ।

Published by: ABP Sanjha

ਪ੍ਰਤੱਖਦਰਸ਼ੀਆਂ ਦੇ ਅਨੁਸਾਰ ਉਡਾਣ ਭਰਦੇ ਸਮੇਂ ਜਹਾਜ਼ ਰਨਵੇ ਨੂੰ ਪਾਰ ਕਰ ਗਿਆ ਅਤੇ ਸਾਹਮਣੇ ਦੀ ਚਾਰਦੀਵਾਰੀ ਨਾਲ ਟਕਰਾਅ ਕੇ ਅੱਗ ਦੀਆਂ ਲਪਟਾਂ ’ਚ ਘਿਰ ਗਿਆ।

Published by: ABP Sanjha

ਮਰਨ ਵਾਲਿਆਂ ’ਚ ਜਹਾਜ਼ ਦੇ 2 ਪਾਇਲਟ ਅਤੇ ਗਾਇਕ ਦੀ ਮਿਊਜ਼ਿਕ ਟੀਮ ਦੇ 4 ਸਾਥੀ ਵੀ ਸ਼ਾਮਲ ਹਨ। 34 ਸਾਲਾ ਗਾਇਕ ਆਪਣੇ ਸਾਥੀਆਂ ਨਾਲ ਮਾਰਿਨਿਲਾ ਦੇ ਕਸਬੇ ਮੇਡੇਲਿਨ ਜਾ ਰਿਹਾ ਸੀ, ਜਿੱਥੇ ਉਸ ਨੇ ਇਕ ਕੰਸਰਟ ਕਰਨਾ ਸੀ।

Published by: ABP Sanjha

ਕੋਲੰਬੀਆ ਦੇ ਪ੍ਰਸਿੱਧ ਗਾਇਕ ਅਤੇ ਗੀਤਕਾਰ ਯੇਸਨ ਜਿਮੇਨੇਜ਼ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਜਿਮੇਨੇਜ਼ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਹਾਜ਼ ਹਾਦਸੇ ਵਿੱਚ ਜਿਮੇਨੇਜ਼ ਦੀ ਮੌਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

Published by: ABP Sanjha

ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਜਿਮੇਨੇਜ਼ ਅਤੇ ਪਾਇਲਟ ਸਮੇਤ 6 ਲੋਕ ਜਹਾਜ਼ ਵਿੱਚ ਸਵਾਰ ਸਨ। ਹਾਦਸੇ ਵਿੱਚ ਮਾਰੇ ਗਏ ਬਾਕੀ ਚਾਰ ਲੋਕ ਜਿਮੇਨੇਜ਼ ਦੀ ਟੀਮ ਦੇ ਮੈਂਬਰ ਸਨ।

Published by: ABP Sanjha

ਜਿਮੇਨੇਜ਼ ਨੇ ਬੋਆਕਾ ਵਿੱਚ ਪ੍ਰਦਰਸ਼ਨ ਕੀਤਾ ਅਤੇ ਮਾਰੀਨੀਲਾ ਵਿੱਚ ਪ੍ਰਦਰਸ਼ਨ ਲਈ ਮੇਡੇਲਿਨ ਹਵਾਈ ਅੱਡੇ ਲਈ ਇੱਕ ਨਿੱਜੀ ਜਹਾਜ਼ ਵਿੱਚ ਯਾਤਰਾ ਕਰ ਰਹੇ ਸੀ।

Published by: ABP Sanjha

ਯੇਈਸਨ ਜਿਮੇਨੇਜ਼ ਦੇ ਪ੍ਰਸ਼ੰਸਕ ਜਹਾਜ਼ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਹੁਤ ਦੁਖੀ ਹਨ ਅਤੇ ਸੋਸ਼ਲ ਮੀਡੀਆ 'ਤੇ ਲਗਾਤਾਰ ਭਾਵਨਾਤਮਕ ਪੋਸਟਾਂ ਪੋਸਟ ਕਰ ਰਹੇ ਹਨ।

Published by: ABP Sanjha