Famous Dies Due to Cancer: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਕ ਰੌਕ ਮਿਊਜ਼ਿਕ ਦੇ ਲੈਜੇਂਡ ਅਤੇ ਨਿਊਯਾਰਕ ਡੌਲਸ ਦੇ ਮੁੱਖ ਗਾਇਕ ਡੇਵਿਡ ਜੋਹਾਨਸਨ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।