Shocking Revelation By Model: ਮਸ਼ਹੂਰ ਮਾਡਲ ਬੋਨੀ ਬਲੂ ਵੱਲੋਂ ਹਾਲ ਹੀ ਵਿੱਚ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਗਿਆ ਹੈ। ਜਿਸ ਨੇ ਸੋਸ਼ਲ ਮੀਡੀਆ ਉੱਪਰ ਤਰਥੱਲੀ ਮਚਾ ਦਿੱਤੀ ਹੈ।

Published by: ABP Sanjha

ਦੱਸ ਦੇਈਏ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਇਹ ਮਾਡਲ ਯੂਕੇ ਵਾਪਸ ਪਰਤੀ। ਉਸਨੇ ਸ਼ੁਰੂ ਵਿੱਚ ਕਿਹਾ ਸੀ ਕਿ ਉਹ ਇੱਕ ਮਹੀਨੇ ਵਿੱਚ 130 ਫਰੈਸ਼ਰਾਂ ਨਾਲ ਸਬੰਧ ਬਣਾਏਗੀ, ਪਰ ਉਸਨੇ ਪਹਿਲੇ ਹਫ਼ਤੇ ਵਿੱਚ ਹੀ ਇਸ ਟੀਚੇ ਨੂੰ ਤੋੜ ਦਿੱਤਾ।

Published by: ABP Sanjha

ਦਰਜਨਾਂ ਫਰੈਸ਼ਰਾਂ ਨਾਲ ਸੌਂ ਕੇ ਯੂਨੀਵਰਸਿਟੀ ਜੀਵਨ ਵਿੱਚ ਫਰੈਸ਼ਰਾਂ ਦਾ ਸੁਆਗਤ ਕਰਨ ਲਈ ਇਹ ਮਾਡਲ ਅੱਗੇ ਵਧ ਰਹੀ ਹੈ।

Published by: ABP Sanjha