Singer Video Viral: ਸੰਗੀਤ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦਰਅਸਲ, ਸੋਸ਼ਲ ਮੀਡੀਆ ਉੱਪਰ ਮਸ਼ਹੂਰ ਗਾਇਕਾ ਦਾ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖਣ ਤੋਂ ਬਾਅਦ ਲੋਕਾਂ ਦੇ ਹੋਸ਼ ਉੱਡ ਗਏ।

Published by: ABP Sanjha

ਦੱਸ ਦੇਈਏ ਕਿ ਗ੍ਰੈਮੀ ਐਵਾਰਡਸ 2026 ਦੀ ਮਿਊਜ਼ੀਕਲ ਨਾਈਟ ਵਿੱਚ ਹਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ, ਪਰ ਸਭ ਤੋਂ ਵੱਧ ਚਰਚਾ 27 ਸਾਲਾ ਗਾਇਕਾ ਚੈਪਲ ਰੋਨ ਦੀ ਹੋ ਰਹੀ ਹੈ।

Published by: ABP Sanjha

ਚੈਪਲ ਰੋਨ ਆਪਣੇ ਬੇਹੱਦ ਬੋਲਡ ਅਤੇ ਸਟਨਿੰਗ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਸਨਸਨੀ ਬਣ ਗਈ ਹੈ ਅਤੇ ਉਸ ਨੇ ਸਾਰੀ ਲਾਈਮਲਾਈਟ ਲੁੱਟ ਲਈ ਹੈ।

Published by: ABP Sanjha

ਅਸਲ ਵਿੱਚ ਗਾਇਕਾ ਰੈੱਡ ਕਾਰਪੇਟ 'ਤੇ ਮਰੂਨ ਰੰਗ ਦੀ ਟ੍ਰਾਂਸਪੇਰੈਂਟ ਡਰੈੱਸ ਵਿੱਚ ਨਜ਼ਰ ਆਈ, ਜੋ ਕਿ ਟੌਪਲੇਸ ਸੀ। ਇਸ ਲੁੱਕ ਵਿੱਚ ਉਸ ਨੇ ਆਪਣੀ ਪਿੱਠ 'ਤੇ ਬਣਿਆ ਇੱਕ ਵੱਡਾ ਟੈਟੂ ਸਭ ਨੂੰ ਹੈਰਾਨ ਕਰ ਦਿੱਤਾ।

Published by: ABP Sanjha

ਚੈਪਲ ਨੇ ਆਪਣੇ ਇਸ ਲੁੱਕ ਨੂੰ ਬੋਲਡ ਸਮੋਕੀ ਆਈ ਮੇਕਅੱਪ, ਸਿਗਨੇਚਰ ਰੈੱਡ ਕਰਲਜ਼ ਅਤੇ ਬਲੈਕ ਐਂਡ ਗੋਲਡ ਹੀਲਸ ਨਾਲ ਪੂਰਾ ਕੀਤਾ ਸੀ।

Published by: ABP Sanjha

ਚੈਪਲ ਦਾ ਇਹ ਲੁੱਕ ਮਿਗੁਏਲ ਕਾਸਤਰੋ ਫ੍ਰੀਟਾਸ ਨੇ ਡਿਜ਼ਾਈਨ ਕੀਤਾ ਹੈ, ਜੋ ਕਿ 1998 ਦੇ ਇੱਕ ਵਿਵਾਦਤ ਫੈਸ਼ਨ ਕਲੈਕਸ਼ਨ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ।

Published by: ABP Sanjha

ਹਾਲਾਂਕਿ ਗਾਇਕਾ ਨੇ ਸਟੇਜ 'ਤੇ ਪਰਫਾਰਮ ਨਹੀਂ ਕੀਤਾ, ਉਹ ਸਿਰਫ਼ ਐਵਾਰਡ ਪੇਸ਼ ਕਰਨ ਲਈ ਸਟੇਜ 'ਤੇ ਆਈ ਸੀ। ਦੱਸ ਦੇਈਏ ਕਿ ਚੈਪਲ ਰੋਨ ਇਸ ਸਾਲ 'ਰਿਕਾਰਡ ਆਫ ਦਿ ਈਅਰ' ਅਤੇ 'ਬੈਸਟ ਪੌਪ ਸੋਲੋ ਪਰਫਾਰਮੈਂਸ' ਵਰਗੀਆਂ ਸ਼੍ਰੇਣੀਆਂ ਵਿੱਚ ਨਾਮਜ਼ਦ ਹੈ।

Published by: ABP Sanjha

ਦੱਸ ਦੇਈਏ ਕਿ ਗ੍ਰੈਮੀ ਨਾਈਟ ਦੌਰਾਨ ਜਸਟਿਨ ਬੀਬਰ ਨੇ ਸ਼ਰਟਲੈੱਸ ਹੋ ਕੇ ਪਰਫਾਰਮ ਕੀਤਾ, ਜਦਕਿ ਲੇਡੀ ਗਾਗਾ ਅਤੇ ਬਰੂਨੋ ਮਾਰਸ ਵਰਗੇ ਸਿਤਾਰਿਆਂ ਨੇ ਵੀ ਆਪਣੀ ਗਾਇਕੀ ਨਾਲ ਮਹਿਫ਼ਲ ਲੁੱਟੀ।

Published by: ABP Sanjha

ਇਸ ਦੇ ਨਾਲ ਹੀ, ਦਲਾਈ ਲਾਮਾ ਨੂੰ ਉਨ੍ਹਾਂ ਦੀ ਮੈਡੀਟੇਸ਼ਨ ਐਲਬਮ ਲਈ ਸਨਮਾਨਿਤ ਕੀਤਾ ਗਿਆ।

Published by: ABP Sanjha