Yo YO Honey Singh ਨੂੰ ਕੌਣ ਨਹੀਂ ਜਾਣਦਾ, ਹਾਲਾਂਕਿ ਹੁਣ ਹਨੀ ਸਿੰਘ ਭਾਰਤ ਨਹੀਂ ਸਗੋਂ ਵਿਦੇਸ਼ਾਂ ਵਿੱਚ ਜ਼ਿਆਦਾ ਕੰਮ ਕਰਦਾ ਹੈ।

Published by: ਗੁਰਵਿੰਦਰ ਸਿੰਘ

ਚੈਨਲ ਨਾਲ ਰਾਬਤਾ ਕਰਦਿਆਂ ਹਨੀ ਸਿੰਘ ਨੇ ਇਸ ਪਿੱਛੇ ਵੱਡੀ ਵਜ੍ਹਾ ਦੱਸੀ ਹੈ ਜਿਸ ਨੂੰ ਸ਼ਾਇਦ ਹਰ ਕੋਈ ਨਹੀਂ ਜਾਣਦਾ।

ਹਨੀ ਸਿੰਘ ਨੇ ਦੱਸਿਆ ਕਿ ਜਿਸ ਗੈਂਗ ਨੇ ਮੂਸੇਵਾਲਾ ਨੂੰ ਮਾਰਿਆ ਉਸ ਗੈਂਗ ਨੇ ਪਿਛਲੇ ਸਾਲ ਧਮਕੀ ਦਿੱਤੀ ਸੀ।

Published by: ਗੁਰਵਿੰਦਰ ਸਿੰਘ

ਹਨੀ ਸਿੰਘ ਨੇ ਦੱਸਿਆ ਕਿ ਗੈਂਗ ਦਾ ਧਮਕੀ ਭਰਿਆ ਫੋਨ ਉਸ ਦੇ ਮੈਨੇਜਰ ਕੋਲ ਆਇਆ ਸੀ ਉਸ ਸਮੇਂ ਉਹ ਵਿਦੇਸ਼ ਵਿੱਚ ਸੀ।

ਜਦੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਜਾਂਚ ਵਿੱਚ ਸਾਹਮਣੇ ਆਇਆ ਕਿ ਧਮਕੀ ਗੋਲਡੀ ਬਰਾੜ ਨੇ ਹੀ ਦਿੱਤੀ ਸੀ।

Published by: ਗੁਰਵਿੰਦਰ ਸਿੰਘ

ਹਨੀ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕੜੀ ਸਰੁੱਖਿਆ ਦੇ ਦਿੱਤੀ ਸੀ ਜੋ ਹਰ ਵੇਲੇ ਉਸ ਦੇ ਨਾਲ ਰਹਿੰਦੀ ਸੀ।

ਹਨੀ ਸਿੰਘ ਨੇ ਦੱਸਿਆ ਕਿ ਧਮਕੀ ਮਿਲਣ ਤੋਂ ਬਾਅਦ ਉਸ ਨੇ ਭਾਰਤ ਛੱਡਣ ਦਾ ਫ਼ੈਸਲਾ ਲਿਆ।

ਹਨੀ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਲੋਕਾਂ ਵਿੱਚ ਘੁੰਮ ਨਹੀਂ ਸਕਦਾ ਸੀ।

Published by: ਗੁਰਵਿੰਦਰ ਸਿੰਘ

ਹਨੀ ਸਿੰਘ ਹੁਣ ਦੁਬਈ ਵਿੱਚ ਸਿਫਟ ਹੋ ਗਿਆ ਹੈ ਜਿੱਥੇ ਉਹ ਜ਼ਿਆਦਾ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ।