ਕੀ ਤੁਸੀਂ 'ਵਿਟਾਮਿਨ ਪੀ' ਬਾਰੇ ਸੁਣਿਆ ਹੈ ਅਤੇ ਇਸ ਵਿਟਾਮਿਨ ਦੀ ਕਮੀ ਨਾਲ ਕੀ-ਕੀ ਸਮੱਸਿਆਵਾਂ ਹੁੰਦੀਆਂ ਹਨ ਅਤੇ ਇਸ ਦੇ ਕੀ ਫਾਇਦੇ ਹਨ?



ਵਿਟਾਮਿਨ ਪੀ ਨੂੰ ਫਲੇਵੋਨੋਇਡਜ਼ ਦੀ ਇੱਕ ਕਿਸਮ ਵਜੋਂ ਜਾਣਿਆ ਜਾਂਦਾ ਹੈ। ਇਸ 'ਚ ਫਾਈਟੋਨਿਊਟ੍ਰੀਐਂਟਸ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਦੀ ਕਮੀ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੁਹਾਡੇ ਸਰੀਰ 'ਚ ਘਰ ਕਰ ਸਕਦੀਆਂ ਹਨ।



ਇਸ ਲਈ, ਆਪਣੀ ਖੁਰਾਕ ਵਿੱਚ ਕੁਝ ਭੋਜਨ ਸ਼ਾਮਲ ਕਰਕੇ, ਤੁਸੀਂ ਇਸ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।



ਖੱਟੇ ਫਲ



ਸਬਜ਼ੀਆਂ



ਬੈਰੀਜ਼



ਡਾਰਕ ਚਾਕਲੇਟ



ਗ੍ਰੀਨ ਟੀ