ਮਰਹੂਮ ਅਦਾਕਾਰ ਰਿਸ਼ੀ ਕਪੂਰ ਦੀ ਪਤਨੀ ਰਿਅਲ ਲਾਈਫ 'ਚ ਬੇਹੱਦ ਸਟਾਈਲਿਸ਼

ਹਿੰਦੀ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਹੈ ਨੀਤੂ ਕਪੂਰ

ਨੀਤੂ ਸਿੰਘ ਅਤੇ ਰਿਸ਼ੀ ਕਪੂਰ ਨੇ ਖੇਲ ਖੇਲ ਮੇਂ, ਕਭੀ ਕਭੀ ਸਮੇਤ ਕਈ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ

70-80 ਦਹਾਕੇ ਦੀ ਮਸ਼ਹੂਰ ਅਦਾਕਾਰਾ ਸੀ ਨੀਤੂ ਕਪੂਰ

ਰਿਧੀਮਾ ਕਪੂਰ ਸਾਹਨੀ ਅਤੇ ਰਣਬੀਰ ਕਪੂਰ ਉਹਨਾਂ ਦੇ ਦੋ ਬੱਚੇ ਹਨ

8 ਸਾਲ ਦੀ ਉਮਰ 'ਚ ਉਹਨਾਂ ਨੇ ਬੇਬੀ ਸੋਨੀਆ ਨਾਮ ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ

8 ਜੁਲਾਈ 1958 'ਚ ਜੱਟ ਸਿੱਖ ਪਰਿਵਾਰ 'ਚ ਦਿੱਲੀ 'ਚ ਹੋਇਆ ਸੀ ਨੀਤੂ ਸਿੰਘ ਦਾ ਜਨਮ

ਸਿਰਫ 15 ਸਾਲ ਦੀ ਉਮਰ 'ਚ ਨੀਤੂ ਸਿੰਘ ਨੇ ਰਣਧੀਰ ਕਪੂਰ ਦੇ ਨਾਲ ਰਿਕਸ਼ਾਵਾਲਾ ਵਿੱਚ ਮੁੱਖ ਭੂਮਿਕਾ ਵਜੋਂ ਸ਼ੁਰੂਆਤ ਕੀਤੀ

'ਯਾਦੋਂ ਕੀ ਬਾਰਾਤ' ਵਿੱਚ ਛੋਟੀ ਜਿਹੀ ਭੂਮਿਕਾ ਨਿਭਾਈ ਪਰ ਇਹ ਹਿੱਟ ਹੋ ਗਈ


ਮਹਿਜ਼ 21 ਸਾਲ ਦੀ ਉਮਰ 'ਚ ਨੀਤੂ ਸਿੰਘ ਦਾ ਵਿਆਹ ਹੋ ਗਿਆ ਸੀ



ਰਣਬੀਰ ਕਪੂਰ ਵੀ ਬੌਲੀਵੁੱਡ ਦੇ ਟਾਪ ਅਦਾਕਾਰਾਂ 'ਚੋਂ ਇੱਕ ਹਨ।

ਅੱਜ ਵੀ ਬੇਹੱਦ ਜਵਾਨ ਅਤੇ ਖੂਬਸੂਰਤ ਲੱਗਦੀ ਹੈ ਨੀਤੂ ਸਿੰਘ