ਫਾਤਿਮਾ ਸਨਾ ਸੇਖ ਆਪਣੇ ਬਿਹਤਰੀਨ ਐਕਟਿੰਗ ਨਾਲ ਇੰਡਸਟਰੀ 'ਚ ਨਾਂ ਬਣਾ ਚੁੱਕੀ ਹੈ

ਅੱਜ ਉਹ ਕਿਸੇ ਪਛਾਣ ਦੀ ਮੋਹਤਾਜ ਨਹੀਂ

ਦੰਗਲ ਗਰਲ ਦੇ ਰੂਪ 'ਚ ਦੁਨੀਆਭਰ 'ਚ ਆਪਣੀ ਖਾਸ ਥਾਂ ਬਣਾਈ

ਅਦਾਕਾਰਾ ਦੀ ਝਲਕ ਪਾਉਣ ਲਈ ਲੋਕ ਬੇਤਾਬ ਰਹਿੰਦੇ ਹਨ

ਫਾਤਿਮਾ ਨੇ ਵੀ ਕਦੀ ਆਪਣੇ ਫੈਨਜ਼ ਨੂੰ ਨਿਰਾਸ਼ ਨਹੀਂ ਕੀਤਾ

ਫੈਨਜ਼ ਨਾਲ ਰੂਬਰੂ ਹੁੰਦੀ ਰਹਿੰਦੀ ਹੈ ਫਾਤਿਮਾ

ਫਾਤਿਮ ਆਪਣੇ ਚਾਹੁਣ ਵਾਲਿਆਂ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੀ ਰਹਿੰਦੀ ਹੈ

ਫਾਤਿਮ ਆਪਣੇ ਚਾਹੁਣ ਵਾਲਿਆਂ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੀ ਰਹਿੰਦੀ ਹੈ

ਲਗਪਗ ਹਰ ਦਿਨ ਉਹ ਫੈਨਜ਼ ਨਾਲ ਆਪਣਾ ਨਵਾਂ ਲੁੱਕ ਸ਼ੇਅਰ ਕਰ ਰਹੀ ਹੈ

ਲਗਪਗ ਹਰ ਦਿਨ ਉਹ ਫੈਨਜ਼ ਨਾਲ ਆਪਣਾ ਨਵਾਂ ਲੁੱਕ ਸ਼ੇਅਰ ਕਰ ਰਹੀ ਹੈ

ਆਪਣੀ ਫਿਲਮਾਂ ਤੋਂ ਇਲਾਵਾ ਉਹ ਬੋਲਡ ਲੁੱਕ ਕਾਰਨ ਵੀ ਚਰਚਾ 'ਚ ਰਹਿੰਦੀ ਹੈ

ਇਸ ਫੋਟੋ ਨੂੰ ਦੇਖ ਲੋਕ ਮਦਹੋਸ਼ ਹੋ ਗਏ