ਸੌਂਫ ਦੀ ਵਰਤੋਂ ਮਾਊਥ ਫਰੈਸ਼ਨਰ ਦੀ ਤਰ੍ਹਾਂ ਕੀਤੀ ਜਾਂਦੀ ਹੈ ਸੌਂਫ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ ਭਾਰ ਘੱਟ ਕਰਨ ਲਈ ਸੌਂਫ ਦਾ ਪਾਣੀ ਬਹੁਤ ਵਧੀਆ ਹੁੰਦਾ ਹੈ ਰੋਜ਼ ਸਵੇਰੇ ਖਾਲੀ ਪੇਟ ਸੌਂਫ ਦਾ ਪਾਣੀ ਪੀਣ ਨਾਲ ਭਾਰ ਘੱਟ ਹੁੰਦਾ ਹੈ ਇਸ ਦੇ ਨਾਲ ਹੀ ਸੌਂਫ ਦਾ ਪਾਣੀ ਕਈ ਬਿਮਾਰੀਆਂ ਲਈ ਫਾਇਦੇਮੰਦ ਹੈ ਪਾਚਨ ਤੰਤਰ ਨੂੰ ਬਣਾਏ ਮਜ਼ਬੂਤ ਬਲੱਡ ਪ੍ਰੈਸ਼ਰ ਰੱਖੇ ਕੰਟਰੋਲ ਹਾਰਟ ਰੱਖੇ ਹੈਲਥੀ ਅੱਖਾਂ ਦੇ ਲਈ ਫਾਇਦੇਮੰਦ ਕਬਜ਼ ਦੀ ਪਰੇਸ਼ਾਨੀ ਤੋਂ ਮਿਲਦਾ ਛੁਟਕਾਰਾ