200 - Halla Ho ਦਲਿਤ ਔਰਤਾਂ ਦੀ ਕਹਾਣੀ ਹੈ।ਇਸਦੇ ਰਿਲੀਜ਼ ਦਾ ਐਲਾਨ ਬਾਕੀ ਹੈ। Bhuj: The Pride of India 13 ਅਗਸਤ ਨੂੰ ਰਿਲੀਜ਼ ਹੋਏਗੀ।1971 ਦੀ ਭਾਰਤ-ਪਾਕਿਸਤਾਨ ਜੰਗ ਤੇ ਅਧਾਰਿਤ। Shershaah 12 ਅਗਸਤ ਨੂੰ ਰਿਲੀਜ਼ ਹੋਈ।ਪਰਮਵੀਰ ਚੱਕਰ ਅਵਾਰਡੀ ਕੈਪਟਨ ਵਿਕਰਮ ਬੱਤਰਾ ਦੀ ਬਾਇਓਪਿਕ। Bigg Boss OTT 8 ਅਗਸਤ ਤੋਂ ਸ਼ੁਰੂ ਹੋਇਆ ਸਭ ਤੋਂ ਵਿਵਾਦਤ ਸ਼ੋਅ ਬਿੱਗ ਬੌਸ ਦਾ ਅਗਲਾ ਸੀਜ਼ਨ ਇਸ ਵਾਰ ਓਟੀਟੀ 'ਤੇ ਸ਼ੁਰੂ ਹੋਵੇਗਾ। Navarasa 6 ਅਗਸਤ ਨੂੰ ਰਿਲੀਜ਼ ਹੋਈ। ਮਨੀ ਰੰਤਮ ਦੀ ਇੱਕ ਰਚਨਾ ਹੈ ਜਿਸ ਵਿੱਚ ਨੌਂ 30 ਮਿੰਟ ਦੀਆਂ ਕਹਾਣੀਆਂ ਹਨ। Dial 100 6 ਅਗਸਤ ਨੂੰ ਰਿਲੀਜ਼ ਹੋਈ ਮਨੋਜ ਬਾਜਪੇਈ ਆਪਣੇ ਪਰਿਵਾਰ ਨੂੰ ਬਚਾਉਣ ਲਈ ਸਮੇਂ ਵਿਰੁੱਧ ਦੌੜ 'ਚ ਹੈ।