ਤੁਸੀਂ ਹਮੇਸ਼ਾਂ ਉੱਠਣ ਵੇਲੇ ਤਾਜ਼ਮੀ ਮਹਿਸੂਸ ਕਰੋ।
ਨਿਰੰਤਰ ਭੁੱਖ ਲੱਗਣਾ ਸਿਹਤਮੰਦ ਹੋਣ ਦੀ ਨਿਸ਼ਾਨੀ ਹੈ।
ਮਜਬੂਤ ਦੰਦ, ਨਹੁੰ, ਵਾਲ ਤੇ ਚਮੜੀ ਸਿਹਤਮੰਦ ਹੋਣ ਦੀ ਨਿਸ਼ਾਨੀ ਹੈ।
ਹਰ ਵੇਲੇ ਐਕਟਿਵ ਰਹੋ ਤੇ ਥੱਕਿਆ-ਥੱਕਿਆ ਮਹਿਸੂਸ ਨਾ ਕਰੋ।
ਸਰੀਰ ਦਾ ਸਹੀ ਵਜ਼ਨ ਹੋਣਾ ਜ਼ਰੂਰੀ ਹੈ।
ਕੋਈ ਵੀ ਵਾਇਰਲ ਤੁਹਾਡੇ 'ਤੇ ਘੱਟ ਅਟੈਕ ਕਰਦਾ ਹੈ ਤਾਂ ਤੁਸੀਂ ਸਿਹਤਮੰਦ ਹੋ।
ਸਵੇਰੇ ਵੇਲੇ ਰੋਜ਼ਾਨਾ ਚੰਗੀ ਤਰ੍ਹਾਂ ਪੇਟ ਸਾਫ਼ ਹੋਣਾ।