ਮਹਾਮਾਰੀ ਦੌਰਾਨ ਸ਼ੂਗਰ ਰੋਗੀਆਂ ਲਈ 10 ਸਾਵਧਾਨੀ ਉਪਾਅ

ਫੇਫੜਿਆਂ ਦੀ ਸਮਰੱਥਾ 'ਚ ਸੁਧਾਰ ਕਰਦਾ ਤੇ ਆਕਸੀਜਨ ਲੈਵਲ ਨੂੰ ਉੱਚਾ ਤੇ ਸਥਿਰ ਰੱਖਣ 'ਚ ਣਦਦ ਕਰਦਾ।

ਸਾਹ ਲੈਣ ਵਾਲੀ ਕਸਰਤ

ਗਾਰਗਲਿੰਗ ਕੀਟਾਣੂਆਂ ਨੂੰ ਮਾਰਨ ਵਿੱਚ ਸਹਾਇਤਾ ਕਰਦਾ ਅਤੇ ਖਾਲੀ ਪੇਟ ਆਇਲ ਪੁਲਿੰਗ ਮੂੰਹ ਦੀ ਕੈਵੇਟੀ ਨੂੰ ਰੋਗਾਣੂ ਮੁਕਤ ਕਰਨ 'ਚ ਮਦਦ ਕਰਦਾ।

ਗਾਰਗਲਿੰਗ ਤੇ ਆਇਲ ਪੁਲਿੰਗ

ਸ਼ੂਗਰ ਰੋਗੀ, ਜੋ ਦਵਾਈਆਂ 'ਤੇ ਹਨ, ਨੂੰ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰੱਖਣ ਲਈ ਨਿਯਮਤ ਤੌਰ' ਤੇ ਦਵਾਈ ਲੈਣੀ ਚਾਹੀਦੀ ਹੈ।

ਨਿਯਮਤ ਦਵਾਈਆਂ

ਰੋਜ਼ਾਨਾ 8-10 ਘੰਟਿਆਂ ਦੇ ਖਾਣਿਆ ਮਗਰੋਂ ਬਾਕੀ ਦੇ ਘੰਟਿਆਂ ਲਈ ਵਰਤ ਰੱਖੋ।ਇਹ ਗਲੂਕੋਜ਼ ਦੇ ਪੱਧਰ ਨੂੰ ਨਿਯੰਤਰਣ ਰੱਖਣ 'ਚ ਸਹਾਇਤਾ ਕਰੇਗਾ।

ਸਖ਼ਤ ਸ਼ੂਗਰ ਕੰਟਰੋਲ

ਜ਼ਰੂਰੀ ਵਿਟਾਮਿਨਾਂ ਅਤੇ ਖਣਿਜਾਂ ਦੀ ਪੂਰਤੀ ਲਈ ਤਾਜ਼ਾ ਫਲ ਤੇ ਸਬਜ਼ੀਆਂ ਖਾਓ

ਤਾਜ਼ਾ ਫਲ ਸਬਜੀਆਂ

ਡਾਕਟਰ ਨਾਲ ਸਲਾਹ ਕਰੋ ਅਤੇ ਆਪਣੀ ਖੁਰਾਕ 'ਚ ਜ਼ਿੰਕ,ਵਿਟਾਮਿਨ ਸੀ, ਡੀ ਅਤੇ ਏ ਸ਼ਾਮਲ ਕਰੋ

ਸਪਲੀਮੈਂਟ

ਬਲਡ ਆਕਸੀਜਨ ਲੈਵਲ ਨੂੰ ਦਿਨ 'ਚ ਦੋ ਵਾਰ ਚੈੱਕ ਕਰੋ।

SpO2 ਦਾ ਧਿਆਨ ਰੱਖੋ

ਹਲਕਾ ਬੁਖਾਰ, ਗਲੇ 'ਚ ਖਰਾਸ਼, ਥਕਾਵਟ, ਸਾਹ ਲੈਣ ਵਿੱਚ ਮੁਸ਼ਕਲ ਨੂੰ ਪਛਾਣੋ ਤੇ ਤੁਰੰਤ

ਲੱਛਣਾਂ ਅਤੇ ਐਕਟਿਵ ਇਲਾਜ ਦੀ ਛੇਤੀ ਪਛਾਣ ਕਰਨਾ

ਹਰ ਘੰਟੇ ਪਾਣੀ ਪੀਓ ਅਤੇ 6-8 ਘੰਟੇ ਦੀ ਚੰਗੀ ਨੀਂਦ ਲਓ।ਕਸਰਤ ਅਤੇ ਯੋਗਾ ਕਰੋ।

ਲਾਈਫਸਟਾਈਲ ਦੀਆਂ ਚੰਗੀਆਂ ਆਦਤਾਂ

ਕੋਰੋਨਾ ਨਿਯਮਾਂ ਦਾ ਪਾਲਣ ਕਰੋ ਅਤੇ ਦੂਰੀ ਬਣਾਏ ਰੱਖੋ।

ਦੂਰੀ ਬਣਾਈ ਰੱਖੋ