ਕਈ ਲੋਕ ਸਵੇਰੇ ਉੱਠ ਕੇ ਬਦਾਮ ਖਾਂਦੇ ਹਨ



ਪਰ ਉਦੋਂ ਕੀ ਹੋਵੇਗਾ ਜਦੋਂ ਤੁਸੀਂ ਨਕਲੀ ਬਦਾਮ ਖਾ ਰਹੇ ਹੋਵੋਗੇ



ਨਕਲੀ ਅਤੇ ਅਸਲੀ ਬਦਾਮ ਵਿੱਚ ਕਿਵੇਂ ਫਰਕ ਪਤਾ ਕਰ ਸਕਦੇ, ਆਓ ਜਾਣਦੇ ਹਾਂ



ਆਨਲਾਈਨ ਅਤੇ ਆਫਲਾਈਨ ਮਾਰਕਿਟ ਵਿੱਚ ਤੁਹਾਨੂੰ ਬਦਾਮ ਮਿਲ ਜਾਣਗੇ



ਅਸਲੀ ਅਤੇ ਨਕਲੀ ਬਦਾਮ ਵਿੱਚ ਫਰਕ ਪਤਾ ਕਰਨਾ ਬਹੁਤ ਮੁਸ਼ਕਿਲ ਹੈ



ਨਕਲੀ ਬਦਾਮ ਗੁੜ੍ਹੇ ਰੰਗ ਦੇ ਹੁੰਦੇ ਹਨ



ਇਸ ਦਾ ਸੁਆਦ ਕਾਫੀ ਕੌੜਾ ਹੁੰਦਾ ਹੈ



ਜੇਕਰ ਹੱਥ ‘ਤੇ ਰਗੜਨ ਨਾਲ ਇਸ ਦਾ ਰੰਗ ਉੱਤਰੇ ਤਾਂ ਸਮਝ



ਇਸ ਨੂੰ ਕਾਗਜ ਵਿੱਚ ਦਬਾ ਕੇ ਵੀ ਪਤਾ ਕਰ ਸਕਦੇ ਹੋ



ਜੇਕਰ ਕਾਗਜ ਵਿੱਚ ਦਬਾਉਣ ਨਾਲ ਇਸ ਵਿੱਚ ਤੇਲ ਨਿਕਲੇ ਤਾਂ ਸਮਝ ਜਾਓ ਇਹ ਅਸਲੀ ਹੈ