ਦੁੱਧ ਸਾਡੇ ਸਿਹਤ ਲਈ ਫਾਇਦੇਮੰਦ ਹੁੰਦਾ ਹੈ



ਪਰ ਦੁੱਧ ਦੇ ਕੁਝ ਨੁਕਸਾਨ ਵੀ ਹਨ



ਲੈਕਟੋਜ ਐਲਰਜੀ ਨਾਲ ਪਾਚਨ ਕਿਰਿਆ ਵਿੱਚ ਗੜਬੜੀ ਹੋ ਸਕਦੀ ਹੈ



ਇਮਿਊਨ ਸਿਸਟਮ ਵਿੱਚ ਖਰਾਬੀ



ਦਿਨ ਵਿੱਚ 3 ਗਿਲਾਸ ਦੁੱਧ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ



ਹਾਰਟ ਦੀਆਂ ਬਿਮਾਰੀਆਂ



ਬ੍ਰੈਸਟ ਕੈਂਸਰ



ਜ਼ਿਆਦਾ ਦੁੱਧ ਪੀਣ ਨਾਲ ਪਿੰਪਲਸ ਵੀ ਹੋ ਸਕਦੇ ਹਨ



ਓਵੇਰੀਅਨ ਕੈਂਸਰ



ਭਾਰ ਵਧਾਉਣਾ