ਕੇਲਾ ਇੱਕ ਅਜਿਹਾ ਸੂਪਰਫੂਡ ਹੈ ਜੋ ਕਿ 12 ਮਹੀਨੇ ਮਿਲਦਾ ਹੈ ਬੱਚੇ ਜਾਂ ਵੱਡੇ ਕਿਸੇ ਵੀ ਵੇਲੇ ਕੇਲਾ ਖਾ ਲੈਂਦੇ ਹਨ ਇਦਾਂ ਕਰਨ ਨਾਲ ਕੇਲਾ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ ਵੇਲੇ ਅਤੇ ਕਿਸ ਤਰੀਕੇ ਨਾਲ ਕੇਲਾ ਖਾਣਾ ਚਾਹੀਦਾ ਹੈ ਸਵੇਰ ਵੇਲੇ ਕੇਲਾ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਵਿੱਚ ਕਾਰਬੋਹਾਈਡ੍ਰੇਟ ਦੀ ਮਾਤਰਾ ਵੱਧ ਹੁੰਦੀ ਹੈ ਰਾਤ ਵੇਲੇ ਕੇਲਾ ਖਾਣ ਨਾਲ ਇਹ ਸਰੀਰ ਵਿੱਚ ਸੇਰੋਟੋਨਿਨ ਬਣਾਉਣ ਵਿੱਚ ਮਦਦ ਕਰਦਾ ਹੈ ਸੇਰੇਟੋਨਿਨ ਇੱਕ ਦਿਮਾਗ ਦਾ ਹਾਰਮੋਨ ਹੈ ਜਿਸ ਨਾਲ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ ਤੁਹਾਨੂੰ ਸਵੇਰ ਵੇਲੇ ਕਿਸੇ ਵੀ ਸਮੇਂ ਖਾਲੀ ਪੇਟ ਕੇਲਾ ਨਹੀਂ ਖਾਣਾ ਚਾਹੀਦਾ ਹੈ ਦੁੱਧ ਦੇ ਨਾਲ ਤੁਹਾਨੂੰ ਕੇਲਾ ਨਹੀਂ ਖਾਣਾ ਚਾਹੀਦਾ, ਇਸ ਨਾਲ ਭਾਰ ਵੱਧ ਸਕਦਾ ਹੈ