ਬੱਚਿਆਂ ਦੇ ਦੰਦ 4 ਤੋਂ 7 ਮਹੀਨਿਆਂ ਵਿਚਕਾਰ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਬੱਚਿਆਂ ਦੇ ਦੰਦ ਨਿਕਲਦੇ ਹਨ, ਉਸ ਵੇਲੇ ਉਨ੍ਹਾਂ ਨੂੰ ਦਰਦ ਹੁੰਦਾ ਹੈ ਇਹ ਇੱਕ ਆਮ ਗੱਲ ਹੈ ਬੱਚਿਆਂ ਦੇ ਮਸੂੜਿਆਂ ਦੀ ਹਲਕੀ ਮਸਾਜ ਕਰੋ ਠੰਡੀਆਂ ਚੀਜ਼ਾਂ ਦੇਣਗੀਆਂ ਰਾਹਤ ਡਾਕਟਰ ਦੀਆਂ ਲਿਖੀਆਂ ਦਵਾਈਆਂ ਖਵਾਓ ਮਸੂੜਿਆਂ ਨੂੰ ਸਾਫ ਕਰੋ ਡਾਕਟਰ ਦੀ ਸਲਾਹ ਤੋਂ ਚੁਣੋ ਬੁਰਸ਼ ਦੁੱਧ ਦੇ ਦੰਦਾਂ ਦਾ ਵੀ ਰੱਖੋ ਧਿਆਨ ਮੂੰਹ ਵਿੱਚ ਲੱਗੀ ਨਾ ਰਹੇ ਦੁੱਧ ਦੀ ਬੋਤਲ